April 29, 2026

ਭਾਰਤੀ ਫੌਜ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਜਵਾਬ ਦੇਣ ਦੀ ਸਮਰਥ : ਰਾਜਨਾਥ ਸਿੰਘ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜਲ ਸੈਨਾ ਨੇ ਇਹ ਯਕੀਨੀ ਕਰਨ ਲਈ ਚੌਕਸੀ ਵਰਤੀ ਹੈ ਕਿ 26/11 ਵਰਗਾ ਹਮਲਾ ਮੁੜ ਨਾ ਹੋ ਸਕੇ| ਰਾਜਨਾਥ ਨੇ ਜਲ ਸੈਨਾ ਕਮਾਂਡਰਾਂ ਦੇ ਸੰਮੇਲਨ ਵਿੱਚ ਕਿਹਾ, ”ਭਾਰਤ ਕਦੇ ਹਮਲਾ ਨਹੀਂ ਕਰ ਰਿਹਾ ਪਰ ਉਸ ਦੇ ਹਥਿਆਰਬੰਦ ਫੋਰਸ ਸਾਡੇ ਤੇ ਬੁਰੀ ਨਜ਼ਰ ਰੱਖਣ ਵਾਲੇ […]

ਸੁਪਰੀਮ ਕੋਰਟ ਵਲੋਂ ਐਨ. ਐਕਸ ਮੀਡੀਆ ਕੇਸ ਵਿੱਚ ਪੀ. ਚਿਦਾਂਬਰਮ ਨੂੰ ਜ਼ਮਾਨਤ

ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ| ਹਾਲਾਂਕਿ ਚਿਦਾਂਬਰਮ ਨੂੰ ਹੁਣ ਵੀ ਜੇਲ ਵਿੱਚ ਹੀ ਰਹਿਣਾ ਹੋਵੇਗਾ, ਕਿਉਂਕਿ ਉਹ ਹਾਲੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਹਿਰਾਸਤ ਵਿੱਚ ਹਨ| ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸੀ.ਬੀ.ਆਈ. ਹਿਰਾਸਤ ਦੇ ਮਾਮਲੇ ਵਿੱਚ ਜ਼ਮਾਨਤ ਦਿੱਤੀ ਹੈ| ਦੱਸਣਯੋਗ ਹੈ ਕਿ ਆਈ.ਐਨ.ਐਕਸ. […]

ਫੈਡਰਰ ਨੇ ਕੈਰੀਅਰ ਦਾ 1500ਵਾਂ ਮੈਚ ਜਿੱਤਿਆ

ਰੋਜਰ ਫੈਡਰਰ ਨੇ ਬਾਸੇਲ ਵਿੱਚ ਆਪਣੇ 10ਵੇਂ ਏ. ਟੀ. ਪੀ. ਸਵਿਸ ਇੰਡੋਰ ਟੈਨਿਸ ਖਿਤਾਬ ਦੇ ਅਭਿਆਨ ਦੀ ਸ਼ੁਰੂਆਤ ਜਰਮਨੀ ਦੇ ਕੁਆਲੀਫਾਇਰ ਪੀਟਰ ਗੋਜੋਵਿਕ ਖਿਲਾਫ ਇਕ ਪਾਸੜ ਮੁਕਾਬਲੇ ਵਿੱਚ ਜਿੱਤ ਹਾਸਲ ਕਰ ਕੇ ਕੀਤੀ| ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਫੈਡਰਰ ਨੇ ਆਪਣੇ ਕੈਰੀਅਰ ਦੇ 1500ਵੇਂ ਮੈਚ ਵਿੱਚ ਗੋਜੋਵਿਕ ਨੂੰ 6-2,6-1 ਨਾਲ ਹਰਾਇਆ|ਜਫੈਡਰਰ ਕੈਰੀਅਰ ਦਾ 103ਵਾਂ ਖਿਤਾਬ ਜਿੱਤਣ […]