ਭਾਰਤ ਟੈਸਟ ਲੜੀ ਹੂੰਝਣ ਤੋਂ ਦੋ ਕਦਮ ਦੂਰ
ਰਾਂਚੀ – ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਤੂਫ਼ਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਅੱਜ ਤੀਜੇ ਦਿਨ ਦੱਖਣੀ ਅਫਰੀਕਾ ਨੂੰ ਫਾਲੋਆਨ ਦੇਣ ਮਗਰੋਂ ਦੂਜੀ ਪਾਰੀ ਵਿੱਚ ਉਸ ਦੀਆਂ 132 ਦੌੜਾਂ ’ਤੇ ਅੱਠ ਵਿਕਟਾਂ ਝਟਕਾ ਤਿੰਨ ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰਨ ਦੇ ਕਰੀਬ ਪਹੁੰਚ ਗਿਆ। ਮੇਜ਼ਬਾਨ ਟੀਮ ਨੂੰ ਜਿੱਤ ਦਰਜ ਕਰਨ […]




