April 29, 2026

ਅਮਨ ਸ਼ਾਂਤੀ ਲਈ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀਆਂ ਸ਼ਹਾਦਤਾਂ ਨੂੰ ਕਦੇ ਵੀ ਨਹੀਂ ਜਾ ਸਕਦਾ ਭੁਲਾਇਆ : ਆਈ.ਜੀ

59 ਸ਼ਹੀਦ ਪੁਲਿਸ ਅਫ਼ਸਰਾਂ ਦੇ ਪਰਿਵਾਰਾਂ ਨੇ ਕੀਤੀ ਸ਼ਮੂਲੀਅਤ ਬਠਿੰਡਾ – ਸਥਾਨਕ ਪੁਲਿਸ ਲਾਇਨ ਵਿਖੇ ਅੱਜ ਰਾਸ਼ਟਰੀ ਪੁਲਿਸ ਦਿਵਸ ਮਨਾਇਆ ਗਿਆ। ਇਸ ਮੌਕੇ ਆਈ. ਜੀ. ਬਠਿੰਡਾ ਰੇਂਜ਼, ਸ੍ਰੀ ਅਰੁਣ ਕੁਮਾਰ ਮਿੱਤਲ, ਜਿਲ੍ਹਾ ਸੈਸ਼ਨ ਜੱਜ਼ ਬਠਿੰਡਾ ਸ੍ਰੀ ਕਮਲਜੀਤ ਲਾਂਬਾ, ਡਿਪਟੀ ਕਮਿਸ਼ਨਰ ਸੀ੍ਰ ਬੀ.ਸ੍ਰੀਨਿਵਾਸਨ, ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਕੇ ਪੁਲਿਸ […]

ਚਰਨਜੀਤ ਸਿੰਘ ਚੰਨੀ ਨੇ ਕਮਿਊਨਿਟੀ ਸੈਂਟਰ ਬਣਾਉਣ ਲਈ ਵੰਡੀ ਗ੍ਰਾਂਟ

ਮੋਰਿੰਡਾ – ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਚੋਣਾਂ ਸਮੇਂ ਹਲਕੇ ਦੇ ਲੋਕਾਂ ਨਾਲ 10/10 ਪਿੰਡਾਂ ਲਈ ਕਮਿਊਨਿਟੀ ਸੈਂਟਰ ਬਣਾਉਣ ਦੇ ਕੀਤੇ ਵਾਅਦੇ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿੱਚ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ 1.75 ਕਰੋੜ ਦੀਆਂ […]

ਮੱਧਵਰਗੀ ਪਰਿਵਾਰਾਂ ਦੇ ਸੁਪਨੇ ਪੂਰਦੇ ਪੰਜਾਬ ਰਾਜ ਦੇ ਲਾਟਰੀ ਬੰਪਰ

ਪੰਜਾਬ ਦੀਵਾਲੀ ਬੰਪਰ ਦੇ ਜੇਤੂਆਂ ਸਮੇਤ ਚਾਲੂ ਸਾਲ ਦੌਰਾਨ ਕੁੱਲ 12 ਕਰੋੜਪਤੀ ਹੋਣਗੇ ਚੰਡੀਗੜ – ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੌਕਿਆਂ ‘ਤੇ ਜਾਰੀ ਕੀਤੇ ਜਾਂਦੇ ਲਾਟਰੀ ਬੰਪਰਾਂ ਨੇ ਕਈ ਆਮ ਅਤੇ ਮੱਧਵਰਗੀ ਪਰਿਵਾਰਾਂ ਦੇ ਸੁਪਨੇ ਪੂਰੇ ਕੀਤੇ ਹਨ। ਸਾਲ 2019 ਦੇ ਹੁਣ ਤੱਕ ਦੇ 10 ਕਰੋੜਪਤੀ ਜੇਤੂ ਉਹ ਵਿਅਕਤੀ ਹਨ ਜਿਨਾਂ ਨੇ ਬਹੁਤ ਆਸਾਂ ਅਤੇ ਉਮੀਦਾਂ […]