ਰੋਹਿਤ ਦਾ ਦੂਹਰਾ ਸੈਂਕੜਾ, ਭਾਰਤ ਨੇ 497 ਦੌੜਾਂ ’ਤੇ ਪਾਰੀ ਐਲਾਨੀ
ਰੋਹਿਤ ਸ਼ਰਮਾ ਦੇ ਟੈਸਟ ਕ੍ਰਿਕਟ ਵਿੱਚ ਪਲੇਠੇ ਦੂਹਰੇ ਸੈਂਕੜੇ ਅਤੇ ਅਜਿੰਕਿਆ ਰਹਾਣੇ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ 497/9 ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਇਸ ਮਗਰੋਂ ਤੇਜ਼ ਗੇਂਦਬਾਜ਼ਾਂ ਨੇ ਖ਼ਰਾਬ ਮੌਸਮ ਕਾਰਨ ਸਟੰਪ ਛੇਤੀ ਉੱਠਣ ਤੋਂ ਪਹਿਲਾਂ ਮਹਿਮਾਨ ਟੀਮ […]




