April 29, 2026

ਪੁਲਾੜ ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ

ਵਾਸ਼ਿੰਗਟਨ – ਪੁਲਾੜ ‘ਚ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਬਣਿਆ ਜਦ ਸਿਰਫ 2 ਔਰਤਾਂ ਸਪੇਸਵਾਕ ‘ਤੇ ਨਿਕਲੀਆਂ। ਅੱਜ ਤੱਕ ਅਜਿਹਾ ਹੁੰਦਾ ਆਇਆ ਹੈ ਜਦ ਸਪੇਸਵਾਕ ਕਰਨ ਵਾਲੀ ਟੀਮ ‘ਚ ਕੋਈ ਨਾ ਕੋਈ ਮਰਦ ਪੁਲਾੜ ਯਾਤਰੀ ਮੌਜੂਦ ਰਿਹਾ ਹੈ। ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਜੋੜੀ ਬਣ ਗਈ ਹੈ। ਦਰਅਸਲ […]

ਸਰਕਾਰ ਫੈਡਰੇਸ਼ਨ ਨੂੰ ਹਦਾਇਤਾਂ ਨਹੀਂ ਕਰ ਸਕਦੀ: ਰਿਜਿਜੂ

ਨਵੀਂ ਦਿੱਲੀ – ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਸਪੱਸ਼ਟ ਕੀਤਾ ਕਿ ਸਰਕਾਰ ਚੋਣ ਸਬੰਧੀ ਮਾਮਲਿਆਂ ’ਚ ਦਖ਼ਲ ਨਹੀਂ ਦੇਵੇਗੀ ਪਰ ਉਨ੍ਹਾਂ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਨੂੰ ਪਾਰਦਰਸ਼ੀ ਹੋਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਨਿਖ਼ਤ ਜ਼ਰੀਨ ਤੇ ਐੱਮ.ਸੀ. ਮੇਰੀਕੌਮ ਮਾਮਲੇ ਨੂੰ ਵਧੀਆ ਢੰਗ ਨਾਲ ਨਿਪਟਾਏ। ਜ਼ਰੀਨ ਨੇ ਵੀਰਵਾਰ ਨੂੰ ਸ੍ਰੀ ਰਿਜਿਜੂ ਨੂੰ ਪੱਤਰ […]

ਜ਼ਰੀਨ ਨਾਲ ਲੜਨ ਤੋਂ ਨਹੀਂ ਡਰਦੀ: ਮੇਰੀਕੌਮ

ਛੇ ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੇਰੀਕੌਮ ਨੇ ਕਿਹਾ ਕਿ ਉਹ ਓਲੰਪਿਕ ਕੁਆਲੀਫਾਇਰ ਲਈ ਟਰਾਇਲਜ਼ ’ਚ ਨਿਖ਼ਤ ਜ਼ਰੀਨ ਨਾਲ ਭਿੜਨ ਤੋਂ ਨਹੀਂ ਡਰਦੀ ਕਿਉਂਕਿ ਇਹ ਮਹਿਜ਼ ਇਕ ‘ਰਸਮ’ ਜਿਹੀ ਹੋਵੇਗੀ। ਜ਼ਰੀਨ ਨੇ ਚੀਨ ਵਿੱਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਮੇਰੀਕੌਮ (51 ਕਿੱਲੋ) ਖ਼ਿਲਾਫ਼ ਟਰਾਇਲ ਮੁਕਾਬਲਾ […]