April 29, 2026

ਪ੍ਰੋ ਕਬੱਡੀ ਦਬੰਗ ਦਿੱਲੀ ਅਤੇ ਬੰਗਾਲ ਵਾਰੀਅਰਸ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ ਦੇ ਪਹਿਲੇ ਸੈਮੀਫਾਈਨਲ ‘ਚ ਦਬੰਗ ਦਿੱਲੀ ਨੇ ਜਿੱਤ ਦਰਜ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਬੁੱਧਵਾਰ ਨੂੰ ਅਹਿਮਦਾਬਾਦ ‘ਚ ਖੇਡੇ ਗਏ ਮੁਕਾਬਲੇ ‘ਚ ਦਬੰਗ ਦਿੱਲੀ ਦੀ ਟੀਮ ਨੇ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੂੰ 44-38 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਦਬੰਗ ਦਿੱਲੀ ਨੇ ਨਵੀਨ ਕੁਮਾਰ ਦੇ […]

ਪਾਕਿਸਤਾਨ ਕ੍ਰਿਕਟ ਬੋਰਡ ਨੇ ਖੋਹੀ ਸਰਫਰਾਜ਼ ਤੋਂ ਕਪਤਾਨੀ

ਪਹਿਲਾਂ ਵਨ-ਡੇ ਕ੍ਰਿਕਟ ਵਰਲਡ ਕੱਪ ਅਤੇ ਬਾਅਦ ‘ਚ ਸ਼੍ਰੀਲੰਕਾ ਦੀ ਯੁਵਾ ਟੀਮ ਤੋਂ ਹਾਰਨ ਦੇ ਚਲਦੇ ਸਰਫਰਾਜ਼ ਅਹਿਮਦ ਤੋਂ ਪਾਕਿਸਤਾਨ ਦੇ 2 ਫਾਰਮੈਟਾਂ ਦੀ ਕਪਤਾਨੀ ਖੋਹੀ ਗਈ ਹੈ। ਮਿਸਬਾਹ ਉਲ ਹੱਕ ਦੀ ਨਵੀਂ ਰਿਪੋਰਟ ‘ਚ ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣ ਦੀ ਗੱਲ ਕਹੀ ਗਈ ਹੈ।ਜਦਕਿ ਮੁਹੰਮਦ ਰਿਜ਼ਵਾਨ ਟੈਸਟ ਮੈਚ […]

ਪੋਂਪੀਓ ਤੇ ਨੇਤਨਯਾਹੂ ਨੇ ਖੇਤਰੀ ਵਿਕਾਸ ਤੇ ਕੀਤੀ ਚਰਚਾ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਨ੍ਹਾਂ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਨਾਲ ਸੁਰੱਖਿਆ ਮੁੱਦਿਆਂ ਅਤੇ ਈਰਾਨੀ ਸ਼ਾਸਨ ਦੇ ਹਾਨੀਕਾਰਕ ਪ੍ਰਭਾਵਾਂ ਦਾ ਸਾਹਮਣਾ ਕਰਨ ਲਈ ਯਤਨਾਂ, ਖੇਤਰੀ ਵਿਕਾਸ ਅਤੇ ਇਜ਼ਰਾਇਲ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਮੁੱਦਿਆਂ ‘ਤੇ ਰਚਨਾਤਮਕ ਚਰਚਾ ਕੀਤੀ।ਅਮਰੀਕੀ ਵਿਦੇਸ਼ ਮੰਤਰੀ ਨੇ ਤੁਰਕੀ ਦੀ ਯਾਤਰਾ ਤੋਂ […]