October 7, 2026

ਪਾਕਿ ਨਾਲ ‘ਕੈਮਿਸਟਰੀ’ ਬਾਰੇ ਸਪੱਸ਼ਟ ਕਰੇ ਕਾਂਗਰਸ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਵਲੋਂ ਧਾਰਾ 370 ਬਾਰੇ ਲਏ ਸਟੈਂਡ ’ਤੇ ਵਰ੍ਹਦਿਆਂ ਕਿਹਾ ਕਿ ਪਾਰਟੀ ਦੇ ਬਿਆਨਾਂ ਨੂੰ ਪਾਕਿਸਤਾਨ ਵਲੋਂ ਭਾਰਤ ਵਿਰੁੱਧ ਵਰਤਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਖੀਰ ਕਾਂਗਰਸ ਦੀ ਗੁਆਂਢੀ ਮੁਲਕ ਨਾਲ ਕਿਹੋ-ਜਿਹੀ ‘ਕੈਮਿਸਟਰੀ’ ਹੈ।ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦੇ ਮੁੱਦੇ ਨੂੰ ਭਾਜਪਾ ਵਲੋਂ ਵੱਡਾ ਚੋਣ ਮੁੱਦਾ […]

ਮੋਦੀ ਨੂੰ ਆਰਥਿਕਤਾ ਦੀ ਕੋਈ ਸਮਝ ਨਹੀਂ: ਰਾਹੁਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਰਥ-ਵਿਵਸਥਾ ਦੀ ਕੋਈ ਸਮਝ ਨਹੀਂ ਹੈ ਅਤੇ ਪੂਰੀ ਦੁਨੀਆਂ ਵਲੋਂ ਸਰਕਾਰ ਦੀਆਂ ਵੰਡ-ਪਾਊ ਨੀਤੀਆਂ ਸਦਕਾ ਭਾਰਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਮੋਦੀ ਵਲੋਂ ਵਾਰ-ਵਾਰ ਲੋਕਾਂ ਦਾ ਧਿਆਨ ਦੇਸ਼ ਦੇ […]

ਭਾਰਤ ਦੀਆਂ ਨਜ਼ਰਾਂ ਟੈਸਟ ਲੜੀ ਹੂੰਝਣ ’ਤੇ

ਭਾਰਤ ਪਹਿਲਾਂ ਦੋ ਮੁਕਾਬਲੇ ਜਿੱਤ ਦੇ ਤਿੰਨ ਟੈਸਟ ਮੈਚਾਂ ਦੀ ਲੜੀ ਜਿੱਤ ਚੁੱਕਾ ਹੈ ਜਿਸ ਕਾਰਨ 19 ਅਕਤੂਬਰ ਤੋਂ ਇੱਥੋਂ ਸ਼ੁਰੂ ਹੋਣ ਵਾਲਾ ਤੀਜਾ ਟੈਸਟ ਮੈਚ ਰਸਮੀ ਲੱਗ ਰਿਹਾ ਹੈ, ਪਰ ਇਸ ’ਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਮਹੱਤਵਪੂਰਨ ਅੰਕ ਦਾਅ ’ਤੇ ਲੱਗੇ ਹੋਣਗੇ। ਇਸ ਲਈ ਕਪਤਾਨ ਵਿਰਾਟ ਕੋਹਲੀ ਦੀ ਟੀਮ ਦੱਖਣੀ ਅਫਰੀਕਾ ਖਿਲਾਫ਼ ਇਸ ਆਖਰੀ […]