ਝਾਰਖੰਡ ‘ਚ ਕਾਂਗਰਸ ਤੇ ਜੇ.ਐਮ.ਐਮ. ਨੇ ਮਾਰੀ ਭਾਜਪਾ ਨੂੰ ਪਲਟੀ
ਨਵੀਂ ਦਿੱਲੀ – ਝਾਰਖੰਡ ਦੀਆਂ ਆਮ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੱਤਾ ਖੁੱਸ ਚੁੱਕੀ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ ਤੇ ਰਾਸ਼ਟਰੀ ਜਨਤਾ ਦਲ ਗਠਜੋੜ ਨੂੰ ਬਹੁਮਤ ਮਿਲ ਗਿਆ ਹੈ। ਜਿੱਥੇ 2018 ਵਿੱਚ ਭਾਜਪਾ 21 ਰਾਜਾਂ ਵਿੱਚ ਸੱਤਾ ‘ਚ ਸੀ, ਹੁਣ 2019 ਵਿੱਚ ਸਿਰਫ਼ 15 ਰਾਜ ਵਿੱਚ ਸੀਮਤ ਰਹਿ […]




