May 2, 2026

ਡੈਨਮਾਰਕ ਓਪਨ ਲਈ ਜਲਦੀ ਵੀਜ਼ਾ ਮਿਲਣ ਦੀ ਉਮੀਦ: ਸਾਇਨਾ ਨੇਹਵਾਲ

ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਅੱਜ ਇੱਥੇ ਦੱਸਿਆ ਕਿ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਡੈਨਮਾਰਕ ਓਪਨ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ ਤੇ ਉਮੀਦ ਹੈ ਕਿ ਇਹ ਸਮੇਂ ਸਿਰ ਮਿਲ ਜਾਵੇਗਾ। ਸਾਇਨਾ ਨੂੰ ਡੈਨਮਾਰਕ ਦਾ ਵੀਜ਼ਾ ਮਿਲਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਸੁਲਝਾਉਣ ਲਈ ਉਨ੍ਹਾਂ ਵਿਦੇਸ਼ […]

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਫਿਲਮ ‘ਵਾਸਤਵ’ ਉਸ ਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਸੰਜੇ ਨੇ ਟਵਿੱਟਰ ’ਤੇ ਸੋਮਵਾਰ ਨੂੰ ਲਿਖਿਆ, ‘‘ਫਿਲਮ ‘ਵਾਸਤਵ’ ਦੀ ਰਿਲੀਜ਼ ਦੇ 20 ਵਰ੍ਹੇ, ਇਹ ਫਿਲਮ ਮੈਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ।’’ ਮੁੰਬਈ ਅੰਡਰਵਰਲਡ ਦੀ ਦੁਨੀਆਂ ਦੀਆਂ ਕਠੋਰ ਸਚਾਈਆਂ ਨੂੰ ਬਿਆਨਦੀ […]

ਪਾਕਿਸਤਾਨ 101 ਤੇ ਢੇਰ, ਸ਼੍ਰੀਲੰਕਾ ਨੇ ਜਿੱਤਿਆ ਮੈਚ

ਸ਼੍ਰੀਲੰਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਦੀ ਬਦੌਲਤ ਪਾਕਿਸਤਾਨ ਨੂੰ 101 ਦੌੜਾਂ ‘ਤੇ ਢੇਰ ਕਰ ਪਹਿਲਾ ਟੀ-20 ਮੁਕਾਬਲਾ 64 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ 20 ਓਵਰਾਂ ‘ਚ 5 ਵਿਕਟਾਂ ‘ਤੇ 165 ਦੌੜਾਂ ਦਾ ਸ਼ਾਨਦਾਰ ਸਕੌਰ ਬਣਾਇਆ। ਓਪਨਰ ਦਾਨੁਸ਼ਕਾ ਗੁਣਾਤਿਲਕਾ ਨੇ 38 ਗੇਂਦਾਂ ‘ਚ […]