October 7, 2026

UP ਯੋਧਾ ਨੇ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ

ਘਰੇਲੂ ਟੀਮ ਯੂ. ਪੀ. ਯੋਧਾ ਨੇ ਹਰਫਨਮੌਲਾ ਪ੍ਰਦਰਸ਼ਨ ਨਾਲ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਪੁਣੇਰੀ ਪਲਟਨ ਨੂੰ 43-39 ਨਾਲ ਹਰਾਇਆ। ਕਪਤਾਨ ਤੇ ਮੁੱਖ ਡਿਫੈਂਡਰ ਨੀਤੇਸ਼ ਕੁਮਾਰ ਯੂ. ਪੀ. ਯੋਧਾ ਦੇ ਸਟਾਰ ਰਹੇ ਜਿਸ ਨੇ ਹਾਈ ਫਾਈਵ (6 ਟੈਕਲ ਅੰਕ) ਅੰਕ ਹਾਸਲ ਕੀਤੇ। ਹਾਲਾਂਕਿ ਘਰੇਲੂ ਟੀਮ ਨੇ ਸੈਸ਼ਨ ਦੇ ਸੱਤ ਪਲੇਅ ਆਫ ‘ਚ […]

ਤੁਰਕੀ, ਕੁਰਦ ਸਥਿਤੀ ਨਾਲ ਖੁਦ ਨਜਿੱਠੇ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਨਾਲ ਲੱਗਦੀ ਤੁਰਕੀ ਦੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਹਟਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ ਖੇਤਰ ਨੂੰ ਸਥਿਤੀ ਨਾਲ ਖੁਦ ਨਜਿੱਠਣ ਹੋਵੇਗਾ ਅਤੇ ਅਮਰੀਕਾ ਨੂੰ ਇਸ ਬੇਹੂਦਾ ਬੇਅੰਤ ਜੰਗ ਤੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ। ਐਤਵਾਰ ਦੇਰ ਸ਼ਾਮ ਨੂੰ ਅਮਰੀਕਾ ਨੇ ਸੀਰੀਆ ਦੀ ਉੱਤਰੀ […]

ਅਮਰੀਕਾ ਬਾਰ ਚ ਗੋਲੀਬਾਰੀ, 4 ਦੀ ਮੌਤ ਤੇ 5 ਜ਼ਖਮੀ

ਵਾਸ਼ਿੰਗਟਨ – ਅਮਰੀਕਾ ਦੇ ਕੰਸਾਸ ਸਹਿਰ ਵਿਚ ਸਥਿਤ ਬਾਰ ਵਿਚ ਐਤਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ 6:30 ਵਜੇ ਹੋਈ ਜਦੋਂ ਸ਼ੱਕੀ ਬਾਰ ਦੇ ਅੰਦਰ 10ਵੀਂ ਮੰਜ਼ਿਲ ‘ਤੇ ਪਹੁੰਚਿਆ।ਸ਼ੱਕੀ ਵਿਅਕਤੀ ਨੇ ਅਚਾਨਕ […]