April 24, 2026

ਭਾਰਤ ਨੇ ਵਿੰਡੀਜ਼ ਤੋਂ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ

ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀ ਤਿੱਕੜੀ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਵੈਸਟ ਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ। ਵਿੰਡੀਜ਼ ਖ਼ਿਲਾਫ਼ ਭਾਰਤ ਨੇ ਲਗਾਤਾਰ ਦਸਵੀਂ ਇੱਕ ਰੋਜ਼ਾ ਲੜੀ ਜਿੱਤੀ ਹੈ।ਵੈਸਟ ਇੰਡੀਜ਼ ਦੇ 316 ਦੌੜਾਂ […]

ਪਾਕਿਸਤਾਨ ਲੜੀ ਜਿੱਤਣ ਤੋਂ ਤਿੰਨ ਵਿਕਟਾਂ ਦੂਰ

ਸ੍ਰੀਲੰਕਾਈ ਸਲਾਮੀ ਬੱਲੇਬਾਜ਼ ਓਸ਼ਾਦ ਫਰਨੈਂਡੋ ਨੇ ਸੈਂਕੜਾ ਜੜ ਕੇ ਪਾਕਿਸਤਾਨ ਦੀ ਅੱਜ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਜਿੱਤ ਦੀ ਉਡੀਕ ਲੰਮੀ ਕਰ ਦਿੱਤੀ, ਜਿਸ ਦੇ ਲਈ ਮੇਜ਼ਬਾਨ ਟੀਮ ਨੂੰ ਹੁਣ ਸਿਰਫ਼ ਤਿੰਨ ਵਿਕਟਾਂ ਦੀ ਲੋੜ ਹੈ। ਪਾਕਿਸਤਾਨ ਨੇ ਸ੍ਰੀਲੰਕਾ ਨੂੰ ਜਿੱਤ ਲਈ 476 ਦੌੜਾਂ ਦਾ ਟੀਚਾ ਦਿੱਤਾ। ਸ੍ਰੀਲੰਕਾ ਨੇ ਇਸ ਦੇ ਜਵਾਬ ਵਿੱਚ […]

ਗਰੀਬਾਂ ਦੇ ਮਕਾਨਾਂ ਲਈ ਕੇਂਦਰ ਸਰਕਾਰ ਵੱਲੋਂ ਭੇਜਿਆ ਕਰੋੜਾਂ ਰੁਪਿਆ ਹੜੱਪਣ ਦੇ ਰੌਂਅ ਵਿੱਚ ਨਗਰ ਕੌਂਸਲ ਮੌੜ ਦੇ ਕਰਮਚਾਰੀ

ਪੈਸੇ ਨਾ ਦੇਣ ਲਈ ਲਗਾ ਰਹੇ ਹਨ ਬੇਤੁਕੇ ਬਹਾਨੇ-ਮਾਰ ਰਹੇ ਹਨ ਇੱਧਰ-ਉਧਰ ਦੀਆਂ ਗੱਲਾਂ ਮੌੜ ਮੰਡੀ – ਭਾਰਤ ਸਰਕਾਰ ਵਲੋਂ ਗਰੀਬ ਪਰਿਵਾਰਾਂ ਲਈ ਮਕਾਨ ਬਣਾਉਂਣ ਲਈ ਡੇਢ-ਡੇਢ ਲੱਖ ਰੁਪਿਆ ਪ੍ਰਤੀ ਪਰਿਵਾਰ ਭੇਜਿਆ ਸੀ ਤਾਂ ਜੋ ਗਰੀਬ ਪਰਿਵਾਰ ਅਪਣਾ ਸਿਰ ਢੱਕਣ ਲਈ ਘਰ ਬਣਾ ਸਕਣ। ਮੌੜ ਮੰਡੀ ਸ਼ਹਿਰ ਦੇ ਗਰੀਬ ਵਾਸੀਆਂ ਲਈ ਵੀ ਇਹ ਪੈਸਾ ਨਗਰ […]