ਜਲੰਧਰ ਦਿਹਾਤੀ ਸੀ.ਆਈ.ਏ ਸਟਾਫ਼ ਨੇ ਕਰਤਾਰਪੁਰ ’ਚ ਹੋਈ ਸਾਢੇ ਤਿੰਨ ਲੱਖ ਦੀ ਲੁੱਟ ਦਾ 7 ਦਿਨਾਂ ’ਚ ਕੀਤਾ ਪਰਦਾਫਾਸ਼
ਜਲੰਧਰ – ਐੱਸ.ਐੱਸ.ਪੀ ਦਿਹਾਤੀ ਸ਼੍ਰੀ ਨਵਜੋਤ ਸਿੰਘ ਦੀ ਲਗਾਤਾਰ ਦੋਸ਼ੀਆਂ ਤੇ ਨਕੇਲ ਕਸਦੇ ਹੋਏ ਅੱਜ ਇੱਕ ਵੱਡੀ ਸਫਲਤਾ ਹਾਸਿਲ ਕੀਤੀ.ਪਿਛਲੇ ਦਿਨੀ ਕਰਤਾਰਪੁਰ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਦਿਆਲਪੁਰ ਦੇ ਕੋਆਪਰੇਟਿਵ ਸੋਸਾਇਟੀ ਦੇ ਸੇਲ?ਸਮੈਨ ਕੋਲੋਂ 350000/-(ਤਿੰਨ ਲੱਖ ਪੰਜਾਹ ਹਜ਼ਾਰ ਰੁਪਏ)ਦੀ ਲੁੱਟ ਕੀਤੀ ਸੀ.ਇਸ ਸਬੰਧੀ ਪ੍ਰੈਸ ਵਾਰਤਾ ਕਰਦੇ ਹੋਏ ਐੱਸ.ਐੱਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕੇ […]




