April 30, 2026

ਜ਼ਿਆਦਾ ਦੇਰ ਨਹੀਂ ਚੱਲੇਗੀ ਲੁੱਕਣ-ਮੀਟੀ, ਲੋੜ ਪਈ ਤਾਂ ਐਲ. ਓ. ਸੀ. ਵੀ ਪਾਰ ਕਰਾਂਗੇ : ਰਾਵਤ

ਨਵੀਂ ਦਿੱਲੀ – ਸਰਹੱਦ ਤੇ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਫੌਜ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ| ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨਾਲ ਲੁੱਕਣ-ਮੀਟੀ ਦੀ ਖੇਡ ਜ਼ਿਆਦਾ ਦੇਰ ਤਕ ਨਹੀਂ ਚੱਲੇਗੀ| ਜੇਕਰ ਜ਼ਰੂਰਤ ਪਈ ਤਾਂ ਅਸੀਂ ਕੰਟਰੋਲ ਰੇਖਾ (ਐਲ. ਓ. ਸੀ.) ਪਾਰ ਕਰਨ ਤੋਂ ਵੀ ਨਹੀਂ ਝਿਜਕਾਂਗੇ| ਫੌਜੀ ਮੁਖੀ ਨੇ […]

ਸਾਊਦੀ ਮੱਕਾ-ਮਦੀਨਾ ਨੂੰ ਜੋੜਨ ਵਾਲੇ ਸਟੇਸ਼ਨ ਤੇ ਅੱਗ ਲੱਗਣ ਨਾਲ 11 ਵਿਕਅਤੀ ਜ਼ਖਮੀ

ਰਿਆਦ – ਸਾਊਦੀ ਅਰਬ ਦੇ ਜੇਦਾਹ ਵਿੱਚ ਸਥਿਤੀ ਹਰਮੇਨ ਹਾਈ ਸਪੀਡ ਟਰੇਨ ਸਟੇਸ਼ਨ ਤੇ ਅੱਗ ਲੱਗਣ ਕਾਰਨ 11 ਵਿਅਕਤੀ ਜ਼ਖਮੀ ਹੋ ਗਏ| ਕਈ ਫੁੱਟ ਦੀ ਉੱਚਾਈ ਤਕ ਧੂੰਏਂ ਦਾ ਗੁਬਾਰ ਘੰਟਿਆਂ ਤਕ ਆਸਮਾਨ ਵਿੱਚ ਉੱਠਦਾ ਰਿਹਾ| ਜਿਕਰਯੋਗ ਹੈ ਕਿ ਇਹ ਰੇਲਵੇ ਲਾਈਨ ਇਸਲਾਮ ਦੇ 2 ਸਭ ਤੋਂ ਪਵਿੱਤਰ ਸ਼ਹਿਰਾਂ ਮੱਕਾ ਤੇ ਮਦੀਨਾ ਨੂੰ ਜੋੜਦੀ ਹੈ| […]

ਸਈਦ ਖ਼ਿਲਾਫ਼ ਕੇਸ ਲਾਹੌਰ ਦੀ ਅਦਾਲਤ ’ਚ ਤਬਦੀਲ

ਲਾਹੌਰ – ਲਾਹੌਰ ਹਾਈ ਕੋਰਟ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਦੀ ਅਪੀਲ ’ਤੇ ਉਸ ਖ਼ਿਲਾਫ਼ ਦਰਜ ਦਹਿਸ਼ਤੀ ਫੰਡਿੰਗ ਸਬੰਧੀ ਕੇਸ ਨੂੰ ਗੁੱਜਰਾਂਵਾਲਾ ਜ਼ਿਲ੍ਹੇ ਦੀ ਅਤਿਵਾਦ ਵਿਰੋਧੀ ਅਦਾਲਤ ਤੋਂ ਲਾਹੌਰ ਦੀ ਸਬੰਧਤ ਕੋਰਟ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਈਦ ਨੇ ਅਦਾਲਤ ਵਿੱਚ ਦਾਇਰ ਅਪੀਲ ਵਿੱਚ ‘ਆਪਣੀ ਜਾਨ […]