April 24, 2026

ਮੋਦੀ ਵੱਲੋਂ ਮੰਤਰਾਲਿਆਂ ਦੇ ਕਾਰਜਾਂ ਦੀ ਸਮੀਖ਼ਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਛੇ ਮਹੀਨਿਆਂ ਦੌਰਾਨ ਵੱਖ-ਵੱਖ ਮੰਤਰਾਲਿਆਂ ਵੱਲੋਂ ਕੀਤੇ ਗਏ ਕਾਰਜਾਂ ਦੀ ਸਮੀਖ਼ਿਆ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬੈਠਕ ਸ਼ਾਮ ਤੱਕ ਚੱਲੀ। ਇਸ ਮੌਕੇ ਮੰਤਰਾਲਿਆਂ ਨੇ ਆਪਣੇ ਕਾਰਜਾਂ ਬਾਰੇ ਸੰਖੇਪ ’ਚ ਦੱਸਿਆ। ਇਸ ’ਚ ਜ਼ਿਆਦਾ ਜ਼ੋਰ ਖੇਤੀਬਾੜੀ, ਪੇਂਡੂ ਵਿਕਾਸ ਤੇ ਸਮਾਜਿਕ ਖੇਤਰ ਉੱਤੇ […]

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਬੰਦ, ਸੜਕਾਂ ਤੇ ਉਤਰੇ ਪ੍ਰਦਰਸ਼ਨਕਾਰੀ

ਪਟਨਾ – ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅੱਜ ਰਾਸ਼ਟਰੀ ਜਨਤਾ ਦਲ ਵੱਲੋਂ ਬਿਹਾਰ ਬੰਦ ਕੀਤਾ ਗਿਆ ਹੈ| ਬਿਹਾਰ ਦੇ ਅਰਰਿਆ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਟ੍ਰੇਨ ਰੋਕ ਦਿੱਤੀ ਗਈ ਹੈ| ਦਰਭੰਗਾ ਵਿੱਚ ਆਰ. ਜੇ. ਡੀ ਵਰਕਰਾਂ ਵੱਲੋਂ ਹੰਡਕੰਬਾਊ ਠੰਡ ਵਿੱਚ ਕੱਪੜੇ ਉਤਾਰ ਕੇ ਹੱਥਾਂ ਵਿੱਚ ਬੈਨਰ ਫੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ| ਵਿਕਾਸਸ਼ੀਲ ਪਾਰਟੀ ਦੇ ਵਰਕਰਾਂ ਨੇ ਵਿਰੋਧ […]

ਨਾਗਰਿਕਤਾ ਸੋਧ ਬਿਲ ਲੋਕਾਂ ਨੂੰ ਵੰਡਣ ਦਾ ਕੰਮ ਨਹੀਂ ਕਰਦਾ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਲੋਕਾਂ ਨੂੰ ਵੰਡਣ ਦਾ ਕੰਮ ਨਹੀਂ ਕਰਦਾ, ਸਗੋਂ ਇਹ ਤਾਂ ਲੋਕਾਂ ਨੂੰ ਜੋੜਣ ਦਾ ਕੰਮ ਕਰੇਗਾ ਅਤੇ ਇਹ ਬਿਲ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਹੈ|ਇਹ ਗੱਲ ਉਨਾਂ ਨੇ ਅੱਜ ਅੰਬਾਲਾ ਵਿਚ ਪੱਤਰਕਾਰਾਂ ਨਾਲ ਹੋਈ ਗਲਬਾਦ ਦੌਰਾਨ ਕਹੀ| ਉਨਾਂ ਕਿਹਾ ਕਿ […]