May 27, 2026

ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਨਮਾਨਿਤ

ਰੂਪਨਗਰ – ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆਂ ਦੇ ਨਾਮ ਦਰਜ ਹੋਇਆ ਇਕ ਹੋਰ ਰਿਕਾਰਡ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ ਸਨਮਾਨਿਤ। ਰਨਰ ਅਵਤਾਰ ਸਿੰਘ ਭਾਟੀਆਂ ਨੂੰ 101 ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਣਾਉਣ ਦੇ ਲਈ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਵਲੋਂ ਅਪਣੇ ਨਿਵਾਸ ਸਥਾਨ ‘ਤੇ […]

ਸ਼ੱਕੀ ਹਾਲਤ ਵਿੱਚ ਤਿੰਨ ਨੌਜਵਾਨ ਕਾਬੂ

100 ਗ੍ਰਾਮ ਹੈਰੋਇਨ ਇੱਕ ਪਿਸਟਲ 32 ਬੋਰ ਦੇਸੀ ਸਮੇਤ ਪੰਜ ਰੌਂਦ ਬੱਤੀ ਬੋਰ ਜਿੰਦਾ ਬਰਾਮਦ ਬਠਿੰਡਾ – ਅੱਜ ਡਾ: ਨਾਨਕ ਸਿੰਘ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੇਰੇ ਨਿਗਰਾਨੀ ਸ੍ਰੀ ਗੁਰਬਿੰਦਰ ਸਿੰਘ ਸੰਘਾ ਕਪਤਾਨ ਪੁਲਿਸ (4)ਬਠਿੰਡਾ ਸ੍ਰੀ ਆਸਵੰਤ ਸਿੰਘ ਪੀ.ਪੀ.ਐੱਸ […]

ਸੀਜ਼ ਫਾਇਰਿੰਗ ਦੀ ਜਵਾਬੀ ਕਰਾਵਈ ‘ਚ 2 ਪਾਕਿ ਸੈਨਿਕ ਢੇਰ

ਭਾਰਤੀ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ ਜੰਮੂ – ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ਅਤੇ ਪਲਾਨਵਾਲਾ ‘ਚ ਪਾਕਿਸਤਾਨੀ ਸੈਨਿਕਾਂ ਵੱਲੋਂ ਸ਼ਨਿੱਚਰਵਾਰ ਨੂੰ ਕੀਤੀ ਸੀਜ਼ ਫਾਇਰਿੰਗ ਦੀ ਜਵਾਬੀ ਕਰਾਵਈ ‘ਚ 2 ਪਾਕਿਸਤਾਨੀ ਸੈਨਿਕ ਮਾਰੇ ਗਏ। ਸਵੇਰੇ ਭਾਰਤੀ ਸੈਨਾ ਨੇ ਐਲ.ਓ.ਸੀ. ਨੇੜੇ 2 ਲਾਸ਼ਾਂ ਪਈਆਂ ਵੇਖੀਆਂ। ਮਕਬੂਜ਼ਾ ਕਸ਼ਮੀਰ ‘ਚ ਸਥਿਤ ਨੀਲਮ ਘਾਟੀ ਵਿੱਚ ਵੀ ਜਦੋਂ ਪਾਕਿ […]