May 1, 2026

ਹਰਿਆਣਾ ਨੇ ਗੁਜਰਾਤ ਨੂੰ ਰੋਮਾਂਚਕ ਮੁਕਾਬਲੇ ਚ ਹਰਾਇਆ

ਹਰਿਆਣਾ ਸਟੀਲਰਸ ਨੇ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ ‘ਚ ਐਤਵਾਰ ਨੂੰ ਇੱਥੇ ਗੁਜਰਾਤ ਨੂੰ 38-37 ਨਾਲ ਹਰਾਇਆ। ਹਰਿਆਣਾ ਦੀ ਜਿੱਤ ਦੇ ਨਾਇਕ ਵਿਕਾਸ ਕੰਡੋਲਾ ਰਹੇ ਜਿਸ ਨੇ 10 ਅੰਕ ਬਣਾਏ ਜਦਕਿ ਪ੍ਰਸ਼ਾਂਤ ਕੁਮਾਰ ਰਾਏ ਨੇ 9 ਅੰਕ ਦਾ ਯੋਗਦਾਨ ਦਿੱਤਾ। ਗੁਜਰਾਤ ਦੇ ਲਈ ਰੋਹਿਤ ਗੁਲੀਆ ਨੇ 11 ਤੇ ਸੋਨੂੰ ਨੇ 8 ਅੰਕ ਬਣਾਏ। ਮੈਚ […]

ਭਾਰਤ-ਦੱ. ਅਫਰੀਕਾ ਮਹਿਲਾ ਟੀਮਾਂ ਦਾ ਤੀਜਾ ਮੈਚ ਮੀਂਹ ਕਾਰਨ ਹੋਇਆ ਰੱਦ

ਭਾਰਤ ਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮਾਂ ਦਾ ਤੀਜਾ ਟੀ-20 ਮੈਚ ਐਤਵਾਰ ਨੂੰ ਮੀਂਹ ਤੇ ਮੈਦਾਨ ਗਿੱਲਾ ਹੋਣ ਦੇ ਕਾਰਨ ਬਿਨ੍ਹਾ ਗੇਂਦ ਸੁੱਟੇ ਰੱਦ ਹੋ ਗਿਆ। ਮੈਚ ‘ਚ ਟਾਸ ਨਹੀਂ ਹੋਇਆ ਤੇ ਮੈਚ ਨੂੰ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਦੂਜਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਭਾਰਤ ਪਹਿਲਾ ਮੈਚ 11 ਦੌੜਾਂ ਨਾਲ […]

ਕੇਂਦਰ ਸਰਕਾਰ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਦੇ ਐਲਾਨ ਦਾ ਭਾਈ ਲੌਂਗੋਵਾਲ ਵੱਲੋਂ ਸਵਾਗਤ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਸਰਕਾਰ ਵੱਲੋਂ ਅੱਠ ਸਿੱਖ ਬੰਦੀਆਂ ਦੀ ਰਿਹਾਈ ਤੇ ਇੱਕ ਦੀ ਮੌਤ ਦੀ ਸਜਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ […]