ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ-ਕਾਤਲ ਕਾਬੂ
ਗੜ੍ਹਸ਼ੰਕਰ -ਕਰੀਬ ਡੇਢ ਸਾਲ ਪਹਿਲਾਂ ਸਥਾਨਕ ਤਹਿਸੀਲ ਦੇ ਪਿੰਡ ਚੱਕ ਫੁੱਲੂ ਦੇ ਛੱਪੜ ਵਿਚ ਕਤਲ ਕਰਕੇ ਸੁੱਟੇ ਨੌਜਵਾਨ ਦੇ ਕਾਤਲ ਨੂੰ ਸਥਾਨਕ ਪੁਲੀਸ ਨੇ ਫੜਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ 22 ਅਪਰੈਲ 2018 ਨੂੰ ਪਿੰਡ ਚੱਕ ਫੁੱਲੂ ਦੇ ਛੱਪੜ ਵਿਚੋਂ […]




