ਭਾਰਤ-ਦੱਖਣੀ ਅਫਰੀਕੀ ਮਹਿਲਾ ਟੀਮਾਂ ਦਾ ਮੈਚ ਮੀਂਹ ਕਾਰਨ ਹੋਇਆ ਰੱਦ
ਭਾਰਤ ਤੇ ਦੱਖਣੀ ਅਫਰੀਕਾ ਮਹਿਲਾ ਟੀਮਾਂ ਦੇ ਵਿਚ ਦੂਜਾ ਟੀ-20 ਮੈਚ ਵੀਰਵਾਰ ਨੂੰ ਮੀਂਹ ਦੇ ਕਾਰਨ ਬਿਨ੍ਹਾ ਕੋਈ ਗੇਂਦ ਸੁੱਟੇ ਰੱਦ ਹੋ ਗਿਆ। ਮੈਚ ‘ਚ ਟਾਸ ਵੀ ਨਹੀਂ ਹੋਈ ਤੇ ਮੈਚ ਨੂੰ ਰੱਦ ਕਰਨਾ ਪਿਆ। ਭਾਰਤ ਪਹਿਲਾ ਮੈਚ 11 ਦੌੜਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾਈ ਹੈ। ਹੁਣ […]




