ਭਗਵੰਤ ਮਾਨ ਨੇ ਪਿੰਡ ਬਾਲੀਆਂ ਸਕੂਲ ਦੀ ਤਰਸਯੋਗ ਹਾਲਤ ਇਮਾਰਤ ਦਾ ਕੀਤਾ ਦੌਰਾ
ਅਧਿਆਪਕਾਂ ਨੇ ਮਾਨ ਅੱਗੇ ਰੱਖੀਆਂ ਸਕੂਲ ਦੀਆਂ ਸਮੱਸਿਆਵਾਂ ਸ਼ੇਰਪੁਰ – ਲੋਕ ਸਭਾ ਹਲਕਾ ਸੰਗੁਰਰ ਤੋਂ ਮੈਂਬਰ ਪਾਰਮੀਲੈਂਟ ਭਗਵੰਤ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ-2 ਦੀ ਖਸਤਾਹਾਲ ਸਕੂਲ ਇਮਾਰਤ ਦੀ ਇਮਾਰਤ ਦਾ ਮੌਕਾ ਦੇਖਿਆ ਗਿਆ ਅਤੇ ਉਹਨਾਂ ਇਸ ਮੌਕੇ ਬੱਚਿਆ, ਸਕੂਲ ਸਟਾਫ ਅਤੇ ਸਕੂਲ ਮਨੈਜਮੈਂਟ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਇਸ ਸਮੇਂ ਸਕੂਲ ਅਧਿਆਪਕ ਮੈਡਮ […]




