June 22, 2026

ਲਿਓਨਲ ਮੇਸੀ ਨੇ ਛੇਵੀਂ ਵਾਰ ਆਪਣੇ ਨਾਂ ਕੀਤਾ ਫੀਫਾ ਬੈਸਟ ਫੁੱਟਬਾਲਰ ਦਾ ਐਵਾਰਡ

ਅਰਜਟੀਨਾ – ਅਰਜਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਛੇਵੀਂ ਵਾਰ ਫੀਫਾ ਫੁੱਟਬਾਲਰ ਆਫ ਦਿ ਈਅਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ| ਇਟਲੀ ਦੇ ਮਿਲਾਨ ਵਿੱਚ ਹੋਏ ਇਸ ਐਵਾਰਡ ਸਮਾਗਮ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਹਿੱਸਾ ਨਹੀਂ ਲਿਆ| ਫੀਫਾ ਬੈਸਟ ਪਲੇਅਰ ਆਫ ਦਿ ਈਅਰ ਦੀ ਖਿਤਾਬੀ ਦੋੜ ਵਿੱਚ ਮੇਸੀ ਅਤੇ ਰੋਨਾਲਡੋ ਦੇ ਨਾਂ ਅੱਗੇ ਚੱਲ […]

ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ ਸਿਵਲ ਹਸਪਤਾਲ ਬਟਾਲਾ ‘ਚ 345 ਮਰੀਜ਼ਾਂ ਨੇ ਲਿਆ ਲਾਭ

ਬਟਾਲਾ – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਮ ਲੋਕਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਸਰਕਾਰ ਦੀ ਸਿਹਤ ਬੀਮਾ ਯੋਜਨਾ ਰੋਗੀਆਂ ਦੇ ਦੁੱਖ ਕੱਟਣ ਵਿੱਚ ਅਹਿਮ ਸਾਬਤ ਹੋ ਰਹੀ ਹੈ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਹੁਣ ਤੱਕ 345 […]

ਲੁਟੇਰਾ ਗਿਰੋਹ ਦੇ 3 ਮੈਂਬਰ ਕਾਬੂ -30 ਮੋਬਾਈਲ ਬਰਾਮਦ

ਲੁਧਿਆਣਾ – ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਟਿੱਬਾ ਰੋਡ ਮਹਾਤਮਾ ਕਲੋਨੀ ਵਿਖੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਲੁਟੇਰਾ ਗਿਰੋਹ ਦੇ 3 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਚੋਂ 30 ਮੋਬਾਈਲ 1 ਦਾਤ ਬਰਾਮਦ ਕੀਤੀ ਹੈ ਜਿਸ ਨਾਲ ਦੋਸ਼ੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ> ਡੀ ਸੀ ਪੀ ਡੀ ਸਿਮ੍ਰਤਪਾਲ ਸਿੰਘ ਢੀਂਡਸਾ ਏ ਸੀ […]