May 1, 2026

2025 ਤਕ ਭਾਰਤ ’ਚ ਟੀਬੀ ਦਾ ਖ਼ਾਤਮਾ ਕਰਾਂਗੇ: ਮੋਦੀ

ਨਿਊ ਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਸਿਹਤ ਨੀਤੀ ਦੇ ਚਾਰ ਥੰਮ੍ਹਾਂ ਦੀ ਰੂਪ-ਰੇਖਾ ਉਲੀਕਦਿਆਂ ਐਲਾਨ ਕੀਤਾ ਕਿ ਭਾਰਤ 2025 ਤੱਕ ਟਿਊਬਰਕਿਊਲੋਸਿਸ (ਟੀਬੀ) ਨੂੰ ਜੜ੍ਹੋਂ ਖ਼ਤਮ ਕਰਨ ਦੇ ਮਿਸ਼ਨ ’ਤੇ ਡਟ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਯੂਨੀਵਰਸਲ ਹੈੱਲਥ ਕਵਰੇਜ ਬਾਰੇ ਪਲੇਠੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ […]

ਪਿੰਡ ਬੜੀ ਦੀ ਡੇਢ ਸਾਲਾ ਮਾਸੂਮ ਬੱਚੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਸ਼ੇਰਪੁਰ – ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਇੱਕ ਪਰਿਵਾਰ ਤੇ ‘ ਧੀ ਦਿਵਸ ‘ ਦੇ ਮੌਕੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਲੰਘੀ ਰਾਤ ਜੋਤੀ ਉਮਰ ਡੇਢ ਸਾਲ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਪਿੰਡ ਬੜੀ ਆਪਣੀ ਡੇਢ ਸਾਲਾਂ ਧੀ ਨਾਲ ਪਿੰਡ ਬੜੀ ਤੋਂ ਸ਼ੇਰਪੁਰ […]

ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਹਲਫ਼ ਲਿਆ

ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਅੱਜ ਅਹੁਦੇ ਦਾ ਹਲਫ਼ ਲਿਆ। ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸਮੇਤ ਸਿਖਰਲੀ ਅਦਾਲਤ ਦੀ ਕੁੱਲ ਨਫ਼ਰੀ 34 ਹੋ ਗਈ ਹੈ। ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਕ੍ਰਿਸ਼ਨ ਮੁਰਾਰੀ, ਐੱਸ.ਰਵਿੰਦਰ ਭੱਟ, ਵੀ. ਰਾਮਾਸੁਬਰਾਮਨੀਅਨ ਤੇ ਰਿਸ਼ੀਕੇਸ਼ ਰੌਇ ਨੂੰ ਅਦਾਲਤ ਦੇ ਇਕ […]