May 1, 2026

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ।

ਫਰੀਦਕੋਟ – 12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਸ਼ੇਖ ਬਾਬਾ ਫਰੀਦ ਜਿੰਨਾਂ ਸਾਰੀ ਮਾਨਵ ਜਾਤੀ ਨੂੰ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ ਵਿਖੇ 18 ਤੋਂ 28 ਸਤੰਬਰ ਤੱਕ ਮਨਾਏ […]

ਪਾਕਿ ਵੱਲੋਂ ਬਾਲਾਕੋਟ ‘ਚ ਮੁੜ ਅੱਤਵਾਦੀ ਸਰਗਰਮੀਆਂ ਸ਼ੁਰੂ : ਫ਼ੌਜ ਮੁਖੀ ਸ੍ਰੀ ਰਾਵਤ

ਚੇਨਈ – ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਨੇਅੱਜ ਇੱਕ ਸਮਾਗਮ ਮੌਕੇ ਕਿਹਾ ਕਿ ਬਾਲਾਕੋਟ ‘ਚ ਅੱਤਵਾਦੀ ਫਿਰ ਸਰਗਰਮ ਹੋ ਗਏ ਹਨ। ਚੇਨਈ ‘ਚ ਇੱਕਪ੍ਰੋਗਰਾਮ ਵਿੱਚ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨੇ ਏਅਰਸਟਰਾਈਕ ਦੌਰਾਨ ਬਾਲਾਕੋਟ ‘ਚ ਅੱਤਵਾਦੀਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ ਪਰ ਪਿਛਲੇ 8 ਮਹੀਨਿਆਂ ‘ਚ ਪਾਕਿਸਤਾਨ ਨੇ ਇਸ ਜਗ੍ਹਾ ਫਿਰ ਤੋਂਅੱਤਵਾਦੀ ਗਤੀਵਿਧੀਆਂ ਸ਼ੁਰੂ […]

ਜਾਪਾਨ ਵਿੱਚ ਤੂਫਾਨ ਕਾਰਨ 30 ਵਿਅਕਤੀ ਜ਼ਖਮੀ, 60000 ਘਰਾਂ ਦੀ ਬਿਜਲੀ ਬੰਦ

ਟੋਕੀਓ ਜਾਪਾਨ ਵਿੱਚ ਆਏ ਭਿਆਨਕ ਤੂਫਾਨ ‘ਤਪਾਹ’ ਕਾਰਨ ਵੱਖ-ਵੱਖ ਸੂਬਿਆਂ ਵਿਚ ਘੱਟੋ-ਘੱਟ 30 ਵਿਅਕਤੀ ਜ਼ਖਮੀ ਹੋ ਗਏ| ਜਦਕਿ ਕਰੀਬ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ| ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਤੂਫਾਨ ਕਾਰਨ ਓਕੀਨਾਵਾ, ਸਾਗਾ, ਨਾਗਾਸਾਕੀ ਅਤੇ ਮਿਆਜਾਕੀ ਸੂਬੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ| ਤੂਫਾਨ ਨੇ ਦੱਖਣੀ ਅਤੇ ਦੱਖਣੀ-ਪੱਛਮੀ ਇਲਾਕੇ ਵਿਚ ਦਸਤਕ […]