May 1, 2026

ਮਾਨਯੋਗ ਸੁਪਰੀਮ ਕੋਰਟ ਦੇ ਜੱਜ ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਸੂਰਯਾ ਕਾਂਤ ਨੇ ਸਾਂਝੇ ਤੌਰ ‘ਤੇ ਏ.ਡੀ.ਆਰ.ਸੈਂਟਰ ਅਤੇ ਕੋਰਟ ਕੰਪਲੈਕਸ ਲੁਧਿਆਣਾ ਦੀ ਨਵੀਂ ਬਿਲਡਿੰਗ ਦਾ ਕੀਤਾ ਉਦਘਾਟਨ

ਚੰਡੀਗੜ – ਅੱਜ ਏ.ਡੀ.ਆਰ.ਸੈਂਟਰ ਲੁਧਿਆਣਾ ਅਤੇ ਜ਼ਿਲਾ ਕਚਹਿਰੀ ਕੰਪਲੈਕਸ ਲੁਧਿਆਣਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਮਾਨਯੋਗ ਜਸਟਿਸ ਹੇਮੰਤ ਗੁਪਤਾ, ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਨਯੋਗ ਜਸਟਿਸ ਸੂਰਯਾ ਕਾਂਤ, ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਜੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਮਾਨਯੋਗ ਜਸਟਿਸ ਰਾਜੀਵ ਸ਼ਰਮਾਂ, ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ, ਮਾਨਯੌਗ ਜਸਟਿਸ ਰਾਕੇਸ਼ ਕੁਮਾਰ […]

ਰਾਣਾ ਗੁਰਮੀਤ ਸਿੰਘ ਸੋਢੀ ਨੇ ਚੌਥੀ ਸ਼ਿਵਾਲਿਕ ਹਿੱਲ ਡ੍ਰਾਈਵ ਕਾਰ ਰੈਲੀ ਝੰਡੀ ਦਿਖਾ ਕੇ ਕੀਤੀ ਰਵਾਨਾ

ਅਜਿਹੇ ਉਪਰਾਲੇ ਖੇਤਰ ਵਿੱਚ ਮੋਟਰ ਸਪੋਰਟਸ ਨੂੰ ਹੁਲਾਰਾ ਦੇਣ ’ਚ ਮਦਦਗ਼ਾਰ ਸਾਬਤ ਹੁੰਦੇ ਹਨ: ਖੇਡ ਮੰਤਰੀ ਚੰਡੀਗੜ – ਅੱਜ ਪੰਜਾਬ ਦੇ ਖੇਡ ਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਥੋਂ ਨੇੜਲੇ ਮੁੱਲਾਂਪੁਰ ਗਰੀਬਦਾਸ ਤੋਂ ਚੌਥੀ ਸ਼ਿਵਾਲਿਕ ਹਿੱਲ ਡ੍ਰਾਈਵ ਕਾਰ ਰੈਲੀ ਝੰਡੀ ਦਿਖਾ ਕੇ ਰਵਾਨਾ ਕੀਤੀ। ਇਹ ਰੈਲੀ ਬਿਸ਼ਪ ਕੌਟਨ ਸਕੂਲ, ਸ਼ਿਮਲਾ ਨਾਲ […]

ਆਗਾਮੀ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਜਿੱਤੇਗੀ- ਕੈਪਟਨ ਅਮਰਿੰਦਰ ਸਿੰਘ

ਕਿਸਾਨਾਂ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਪਰਾਲੀ ਨਾ ਸਾੜਨ ਦਾ ਅਪੀਲ ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਆਗਾਮੀ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਸਾਰੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ। ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ […]