May 1, 2026

ਜਲ ਸੈਨਾ ਮੁਖੀ ਦੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੂਰੂ

ਨਵੀਂ ਦਿੱਲੀ – ਬੰਗਲਾਦੇਸ਼ ਅਤੇ ਭਾਰਤ ਵਿੱਚ ਸਮੁੰਦਰੀ ਸਾਂਝ ਵਧਾਉਣ ਦੇ ਉਦੇਸ਼ ਨਾਲ ਅੱਜ ਤੋਂ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਆਪਣੀ ਚਾਰ ਰੋਜ਼ਾ ਬੰਗਲਾਦੇਸ਼ ਯਾਤਰਾ ਸ਼ੁਰੂ ਕੀਤੀ ਹੈ। ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਐਡਮਿਰਲ ਸਿੰਘ ਇਸ ਯਾਤਰਾ ਦੌਰਾਨ ਹਮਰੁਤਬਾ ਬੰਗਲਾਦੇਸ਼ੀ ਐਡਮਿਰਲ ਔਰੰਗਜ਼ੇਬ ਚੌਧਰੀ ਸਮੇਤ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। […]

ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਲਈ ਚੋਣ

ਜ਼ੋਇਆ ਅਖ਼ਤਰ ਦੀ ਫਿਲਮ ‘ਗੱਲੀ ਬੁਆਏ’ ਦੀ ਆਸਕਰਜ਼ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਲਈ ਭਾਰਤ ਦੇ ਅਧਿਕਾਰਤ ਦਾਖ਼ਲੇ ਵਜੋਂ ਚੋਣ ਕੀਤੀ ਗਈ ਹੈ। ਇਸ ਸਬੰਧੀ ਐਲਾਨ ਅੱਜ ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਵਲੋਂ ਕੀਤਾ ਗਿਆ।ਦੇਸ਼ ਭਰ ਵਿੱਚ 14 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਰਣਵੀਰ ਸਿੰਘ ਨੇ ਰੈਪਰ ਬਣਨ ਦੇ ਇੱਛੁਕ ਨੌਜਵਾਨ ਦੀ ਭੂਮਿਕਾ […]

ਗਾਂਗੁਲੀ ਦਾ ਸੀ.ਏ.ਬੀ. ਪ੍ਰਧਾਨ ਅਹੁਦੇ ਤੇ ਬਣੇ ਰਹਿਣਾ ਤੈਅ

ਸੌਰਭ ਗਾਂਗੁਲੀ ਦਾ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਅਹੁਦੇ ‘ਤੇ ਫਿਰ ਤੋਂ ਬਿਨਾ ਕਿਸੇ ਵਿਰੋਧ ਦੇ ਚੁਣਿਆ ਜਾਣਾ ਤੈਅ ਹੈ। ਗਾਂਗੁਲੀ ਦੇ ਪੰਜ ਮੈਂਬਰੀ ਪੈਨਲ ਨੇ ਕਿਸੇ ਵੀ ਵਿਰੋਧੀ ਉਮੀਦਵਾਰਾਂ ਤੋਂ ਅਜੇ ਤਕ ਕੋਈ ਮੁਲਾਕਾਤ ਨਹੀਂ ਕੀਤੀ ਹੈ। ਸੀ.ਏ.ਬੀ. ਦੇ ਚੋਣ ਲਈ ਨਾਮਜ਼ਦਗੀ ਭਰਨ ਦੀ ਆਖ਼ਰੀ ਸਮਾਂ ਹੱਦ ਸ਼ਨੀਵਾਰ ਨੂੰ ਖ਼ਤਮ ਹੋ ਗਈ ਹੈ। ਸੀ. […]