ਪਾਕਿਸਤਾਨ ਅਧਿਕਾਰਤ ਕਸ਼ਮੀਰ ਤੇ ਸਰਕਾਰ ਲਵੇਗੀ ਫੈਸਲਾ, ਫੌਜ ਪੂਰੀ ਤਰ੍ਹਾਂ ਤਿਆਰ : ਬਿਪਿਨ ਰਾਵਤ
ਨਵੀਂ ਦਿੱਲੀ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਫੌਜੀ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਕਿ ਆਰਮੀ ਪੀ.ਓ.ਕੇ. ਨੂੰ ਲੈ ਕੇ ਕਿਸੇ ਵੀ ਮੁਹਿੰਮ ਲਈ ਤਿਆਰ ਹੈ| ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਜਿਤੇਂਦਰ ਸਿੰਘ ਵਲੋਂ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਬਾਰੇ ਦਿੱਤੇ ਬਿਆਨ ਦੇ ਸਵਾਲ ਤੇ ਫੌਜ ਮੁਖੀ ਨੇ ਕਿਹਾ ਕਿ […]




