May 2, 2026

ਅਮਰੀਕਾ ਵਲੋਂ ਅੱਤਵਾਦੀ ਜੱਥੇਬੰਦੀ ਤਹਿਰੀਕੇ ਤਾਲਿਬਾਨ ਦੇ ਮੁਖੀ ਨੂਰ ਵਲੀ ਗਲੋਬਲ ਅੱਤਵਾਦ ਕਰਾਰ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਤਹਿਰੀਕ-ਏ -ਤਾਲਿਬਾਨ ਪਾਕਿਸਤਾਨ ਦੇ ਨੇਤਾ ਨੂਰ ਵਲੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ| ਉਸ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਦਾ ਫੈਸਲਾ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਲਿਆ ਗਿਆ ਹੈ| ਇਹ ਅੱਤਵਾਦੀ ਸੰਗਠਨ ਕਈ ਆਤਮਘਾਤੀ ਧਮਾਕਿਆਂ ਅਤੇ ਸੈਂਕੜੇ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ| ਅਮਰੀਕਾ ਟੀ.ਟੀ.ਪੀ. ਨੂੰ ਪਹਿਲਾਂ […]

ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ ਬਣੇ

ਜਮੈਕਾ – ਗੇਲ ਨੇ ਜਮੈਕਾ ਥਲਾਵਾਜ ਵੱਲੋਂ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਸਿਰਫ 54 ਗੇਂਦਾਂ ਵਿੱਚ ਸੈਂਕੜਾ ਠੋਕ ਦਿੱਤਾ| ਆਊਟ ਹੋਣ ਤੱਕ ਕ੍ਰਿਸ ਗੇਲ 62 ਗੇਂਦਾਂ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ| ਹਾਲਾਂਕਿ ਗੇਲ ਦੇ ਇਸ ਸੈਂਕੜੇ ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਅਤੇ ਜਮੈਕਾ […]

ਅੱਤਵਾਦ ਨਾਲ ਨਜਿੱਠਣ ਲਈ ਟਰੰਪ ਵਲੋਂ ਨਵਾਂ ਸਰਕਾਰੀ ਆਦੇਸ਼ ਜਾਰੀ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਨਵਾਂ ਸਰਕਾਰੀ ਆਦੇਸ਼ ਜਾਰੀ ਕੀਤਾ ਹੈ| ਇਹ ਆਦੇਸ਼ ਅੱਤਵਾਦ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਧਨ ਮੁਹੱਈਆ ਕਰਾਉਣ ਵਾਲਿਆਂ ਤੇ ਲਗਾਮ ਲਗਾਉਣ, ਉਨ੍ਹਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਪਾਬੰਦੀਸ਼ੁਦਾ ਕਰਨ ਅਤੇ ਦੁਨੀਆ ਭਰ ਵਿੱਚ ਅੱਤਵਾਦ ਦੇ ਸਾਜਿਸ਼ ਕਰਤਾਵਾਂ ਨੂੰ ਰੋਕਣ ਦੀ ਦੇਸ਼ ਦੀ ਸਮਰੱਥਾ ਵਧਾਏਗਾ| ਟਰੰਪ ਨੇ 9/11 […]