ਜੈਪੁਰ ਨੇ ਹਰਿਆਣਾ ਨਾਲ ਖੇਡਿਆ ਡਰਾਅ
ਜੈਪੁਰ ਪਿੰਕ ਪੈਂਥਰਸ ਦੀ ਟੀਮ ਬੁੱਧਵਾਰ ਨੂੰ ਇੱਥੇ ਨੇਤਾਜੀ ਇੰਡੋਰ ਸਟੇਡੀਅਮ ‘ਚ ਪ੍ਰੋ ਕਬੱਡੀ ਲੀਗ ਮੁਕਾਬਲੇ ‘ਚ ਬੜ੍ਹਤ ਗੁਆ ਦਿੱਤੀ ਜਿਸ ਨਾਲ ਫਾਰਮ ‘ਚ ਚੱਲ ਰਹੀ ਹਰਿਆਣਾ ਸਟੀਲਰਸ ਨੇ 32-32 ਨਾਲ ਡਰਾਅ ਖੇਡਿਆ। ਲਗਾਤਾਰ 6ਵੀਂ ਜਿੱਤ ਦੀ ਕੋਸ਼ਿਸ਼ ‘ਚ ਲੱਗੀ ਹਰਿਆਣਾ ਸਟੀਲਰਸ ਨੇ ਮਜ਼ਬੂਤ ਸ਼ੁਰੂਆਤ ਕੀਤੀ ਤੇ ਹਾਫ ਸਮੇਂ ਤਕ ਚਾਰ ਅੰਕ ਨਾਲ ਬੜ੍ਹਤ ਰੱਖੀ […]




