May 2, 2026

ਪ੍ਰੋ ਕਬੱਡੀ ਲੀਗ ਪਟਨਾ ਨੇ ਤਾਮਿਲ ਨੂੰ 51-25 ਨਾਲ ਹਰਾਇਆ

ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰਦੀਪ ਨਾਰਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਮੈਚ ‘ਚ ਇੱਥੇ ਤਾਮਿਲ ਥਲਾਈਵਾਸ ਨੂੰ 51-25 ਨਾਲ ਹਰਾ ਕੇ ਲਗਾਤਾਰ 6 ਹਾਰ ਦੇ ਕ੍ਰਮ ਨੂੰ ਤੋੜਿਆ। ਨਾਰਵਾਲ ਇਸ ਮੈਚ ਦੇ ਦੌਰਾਨ 1000 ਰੇਡ ਅੰਕ ਦੇ ਅੰਕੜਿਆਂ ਨੂੰ ਪਾਰ ਕਰਨ ਵਾਲੇ ਪਹਿਲੇ ਖਿਡਾਰੀ ਬਣੇ। ਪਾਈਰੇਟਸ ਦੀ […]

ਨਡਾਲ ਨੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਜਿੱਤਿਆ

ਰਾਫੇਲ ਨਡਾਲ ਨੇ ਰੂਸ ਦੇ ਡੇਨਿਲ ਮੈਦਵੇਦੇਵ ਨੂੰ ਪੰਜ ਸੈੱਟਾਂ ਦੇ ਫਾਈਨਲ ਵਿੱਚ ਹਰਾ ਕੇ ਆਪਣੇ ਕਰੀਅਰ ਦਾ 19ਵਾਂ ਗਰੈਂਡ ਸਲੈਮ ਅਤੇ ਚੌਥਾ ਯੂਐੱਸ ਓਪਨ ਖ਼ਿਤਾਬ ਆਪਣੇ ਨਾਮ ਕਰ ਲਿਆ। 33 ਸਾਲ ਦੇ ਨਡਾਲ ਨੇ ਖ਼ਿਤਾਬੀ ਮੁਕਾਬਲੇ ’ਚ 7-5, 6-3, 5-7, 4-6, 6-4 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦੇ ਨਾਮ 19 ਗਰੈਂਡ ਸਲੈਮ ਹੋ […]

ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ: ਭਾਰਤੀ ਟੀਮ ਦੀ ਅਗਵਾਈ ਕਰੇਗੀ ਮੀਰਾਬਾਈ

ਨਵੀਂ ਦਿੱਲੀ – ਸਾਬਕਾ ਚੈਂਪੀਅਨ ਮੀਰਾਬਾਈ ਚਾਨੂ 18 ਤੋਂ 27 ਸਤੰਬਰ ਤੱਕ ਥਾਈਲੈਂਡ ਵਿੱਚ ਹੋਣ ਵਾਲੀ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੱਤ ਮੈਂਬਰੀ ਟੀਮ ਦੀ ਅਗਵਾਈ ਕਰੇਗੀ। ਵਿਸ਼ਵ ਚੈਂਪੀਅਨਸ਼ਿਪ ਟੋਕੀਓ ਓਲੰਪਿਕ-2020 ਲਈ ਕੁਆਲੀਫਾਈਂਗ ਟੂਰਨਾਮੈਂਟ ਹੈ। ਥਾਈਲੈਂਡ ਵਿੱਚ ਅਭਿਆਸ ਕਰ ਰਹੀ ਟੀਮ ਵਿੱਚ ਚਾਰ ਮਹਿਲਾਵਾਂ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਕੌਮੀ ਕੋਚ ਵਿਜੇ ਸ਼ਰਮਾ ਨੇ […]