May 2, 2026

ਪੁੱਕਾ ਨੇ ਚੰਡੀਗੜ ਤੋਂ ਪਟਨਾ ਲਈ ਸਿੱਧੀ ਉਡਾਣ ਦੀ ਮੰਗ ਕੀਤੀ

ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਨੇ ਬਿਹਾਰ ਅਤੇ ਝਾਰਖੰਡ ਦੇ ਵਿਦਿਆਰਥੀ ਜਿਹੜੇ ਕਿ ਚੰਡੀਗੜ ਅਤੇ ਇਸਦੇ ਖੇਤਰ ਦੇ ਨੇੜੇ ਪੜਦੇ ਹਨ, ਦੀ ਸਹੂਲਤ ਦੇ ਲਈ ਚੰਡੀਗੜ ਅੰਤਰ ਰਾਸ਼ਟਰੀ ਹਵਾਈ ਅੱਡੇ ਤੋ ਪਟਨਾ ਅਤੇ ਰਾਂਚੀ ਦੇ ਲਈ ਸਿੱਧੀ ਉਡਾਣ ਦੀ ਮੰਗ ਕੀਤੀ ਹੈ। ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ ਕਾਲੇਜਿਸ ਚੰਡੀਗੜ ਦੇ ਚੇਅਰਮੈਨ […]

ਕਸ਼ਮੀਰ ਮੁਹੱਰਮ ਕਾਰਨ ਲਾਈਆਂ ਪਾਬੰਦੀਆਂ ਹਟਾਈਆਂ

ਸ੍ਰੀਨਗਰ – ਸ੍ਰੀਨਗਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਕਸ਼ਮੀਰ ਦੇ ਬਾਕੀ ਹਿੱਸਿਆਂ ਵਿਚੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹਾਲਾਂਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਵਾਦੀ ਵਿਚ ਆਈ ਖੜੋਤ ਬਣੀ ਹੋਈ ਹੈ ਤੇ 36ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। ਸਕੂਲ ਤੇ ਸਰਕਾਰੀ ਟਰਾਂਸਪੋਰਟ ਪਹਿਲਾਂ ਵਾਂਗ ਹੀ ਬੰਦ ਹਨ। ਸ੍ਰੀਨਗਰ ਦੇ ਕੁਝ ਅੰਦਰੂਨੀ ਇਲਾਕਿਆਂ […]

ਕਰੀਅਰ ਦੀ ਸਭ ਤੋਂ ਜਜ਼ਬਾਤੀ ਜਿੱਤ: ਨਡਾਲ

ਨਿਊਯਾਰਕ – ਰਾਫੇਲ ਨਡਾਲ ਨੇ ਯੂਐੱਸ ਓਪਨ ਫਾਈਨਲ ਵਿੱਚ ਡੇਨਿਲ ਮੈਦਵੇਦੇਵ ’ਤੇ ਮਿਲੀ ਜਿੱਤ ਨੂੰ ਆਪਣੇ 18 ਸਾਲ ਦੇ ਕਰੀਅਰ ਦੀ ‘ਸਭ ਤੋਂ ਭਾਵੁਕ ਕਰ ਦੇਣ ਵਾਲੀ ਜਿੱਤ’ ਵਿੱਚੋਂ ਇੱਕ ਦੱਸਿਆ। ਨਡਾਲ ਨੇ ਕਰੀਬ ਪੰਜ ਘੰਟੇ ਤੱਕ ਚੱਲੇ ਪੰਜ ਸੈੱਟਾਂ ਦੇ ਮੁਕਾਬਲੇ ਵਿੱਚ ਰੂਸੀ ਖਿਡਾਰੀ ਨੂੰ ਹਰਾ ਕੇ 19ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਉਸ ਨੇ […]