April 24, 2026

ਕਸ਼ਮੀਰ ’ਚ ਅਗਲੇ ਦੋ ਦਿਨਾਂ ’ਚ ਬਹਾਲ ਹੋਵੇਗੀ ਫੋਨ ਸੇਵਾ

ਸ੍ਰੀਨਗਰ – ਜੰਮੂ ਤੇ ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ.ਸੁਬਰਾਮਨੀਅਮ ਨੇ ਕਸ਼ਮੀਰ ਵਿੱਚ ਆਇਦ ਪਾਬੰਦੀਆਂ ਨੂੰ ਪੜਾਅਵਾਰ ਤੇ ‘ਤਰੀਕੇ ਸਿਰ’ ਹਟਾ ਲੈਣ ਦਾ ਐਲਾਨ ਕਰਦਿਆਂ ਅੱਜ ਕਿਹਾ ਕਿ ਕਸ਼ਮੀਰ ਵਿੱਚ ਜ਼ਿਆਦਾਤਰ ਫੋਨ ਲਾਈਨਾਂ ਨੂੰ ਅਗਲੇ ਦੋ ਦਿਨਾਂ (ਅੱਜ ਰਾਤ ਤੇ ਭਲਕ ਤੋਂ) ਜਦੋਂਕਿ ਸਕੂਲ ਅਗਲੇ ਹਫ਼ਤੇ ਤੱਕ ਖੋਲ੍ਹ ਦਿੱਤੇ ਜਾਣਗੇ। ਮੁੱਖ ਸਕੱਤਰ ਨੇ ਕਿਹਾ ਕਿ ਇਹਤਿਆਤ […]

ਪ੍ਰੋ ਕਬੱਡੀ ਲੀਗ ਜੈਪੁਰ ਸ਼ਾਨਦਾਰ ਜਿੱਤ ਨਾਲ ਚੋਟੀ ਤੇ

ਜੈਪੁਰ ਪਿੰਕ ਪੈਂਥਰਸ ਨੇ ਗੁਜਰਾਤ ਫਾਰਚਿਊਨ ਜਾਇੰਟਸ ਨੂੰ ਸ਼ੁੱਕਰਵਾਰ ਨੂੰ 22-19 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੀ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕੀਤਾ। ਇਕ ਹੋਰ ਮੁਕਾਬਲੇ ‘ਚ ਯੂ-ਮੁੰਬਾ ਨੇ ਪਟਨਾ ਪਾਈਰੇਟਸ ਨੂੰ 34-30 ਨਾਲ ਹਰਾਇਆ। ਜੈਪੁਰ ਦੀ 7 ਮੈਚਾਂ ‘ਚ ਇਹ ਛੇਵੀਂ ਜਿੱਤ ਹੈ ਅਤੇ ਉਸ ਦੇ 30 ਅੰਕ ਹੋ ਗਏ ਹਨ। […]

ਅਮਰੀਕਾ ਨੇ ਪਾਕਿ ਨੂੰ ਦਿੱਤਾ ਝਟਕਾ, ਆਰਥਿਕ ਮਦਦ ਚ ਕੀਤੀ ਕਟੌਤੀ

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਨਵਾਂ ਝਟਕਾ ਦਿੱਤਾ ਹੈ। ਅਮਰੀਕਾ ਨੇ ਸਾਲ 2009 ਤੋਂ ‘ਕੇਰੀ ਲੂਗਰ ਬਰਮਨ ਐਕਟ’ ਦੇ ਤਹਿਤ ਦਿੱਤੀ ਜਾਣ ਵਾਲੀ ਆਰਥਿਕ ਮਦਦ ਵਿਚ ਭਾਰੀ ਕਟੌਤੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਨੇ ਆਰਥਿਕ ਮਦਦ ਵਿਚ 44 ਕਰੋੜ ਡਾਲਰ ਦੀ ਕਟੌਤੀ ਕੀਤੀ ਹੈ। ਪਹਿਲਾਂ ਪਾਕਿਸਤਾਨ ਨੂੰ 4.5 […]