ਨਵੇਂ ਵਿਕਸਤ ਕੀਤੇ ਉਦਯੋਗਿਕ ਅਸਟੇਟ ਨਾਭਾ ਵਿੱਚ ਪਲਾਟਾਂ ਦੀ ਅਲਾਟਮੈਂਟ ਸੁਰੂ: ਸੁੰਦਰ ਸ਼ਾਮ ਅਰੋੜਾ
ਚੰਡੀਗੜ੍ਹ – ਪੰਜਾਬ ਸਰਕਾਰ ਨੇ ਨਾਭਾ ਸ਼ਹਿਰ ਵਿੱਚ ਨਵੇਂ ਵਿਕਸਤ ਉਦਯੋਗਿਕ ਅਸਟੇਟ ਵਿੱਚ ਪ੍ਰਮੁੱਖ ਸਨਅਤੀ ਪਲਾਟਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਇਸ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕ੍ਰਿਸਚਨਡ ਇੰਡਸਟਰੀਅਲ ਫੋਕਲ ਪੁਆਇੰਟ (ਆਈ.ਐੱਫ.ਪੀ.), ਨਾਭਾ (ਨਵਾਂ), ਸਰਕਾਰ ਵੱਲੋਂ ਸਸਤੀ ਕੀਮਤ ‘ਤੇ ਉਦਯੋਗ ਨੂੰ ਆਧੁਨਿਕ […]




