April 24, 2026

ਅਮਰੀਕਾ ਵੱਲੋਂ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ

ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕੀਤਾ ਹੈ| ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੀ ਤਰਜ ਤੇ ਪੂਰਨ ਰੂਪ ਨਾਲ ਹਾਫਿਜ਼ ਤੇ ਮੁੱਕਦਮਾ ਚਲਾਉਣ ਅਤੇ ਤੇਜ਼ੀ ਨਾਲ ਸੁਣਵਾਈ ਕਰਨ ਦੀ ਅਪੀਲ ਕੀਤੀ| ਦੱਖਣ ਅਤੇ ਮੱਧ ਏਸ਼ੀਆ […]

ਸੁਕਮਾ ਵਿੱਚ ਆਈ ਈ ਡੀ ਬਲਾਸਟ, 1 ਜਵਾਨ ਜ਼ਖਮੀ

ਸੁਕਮਾ – ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿੱਚ ਅੱਜ ਆਈ.ਈ.ਡੀ ਬਲਾਸਟ ਹੋਣ ਕਾਰਨ 1 ਜਵਾਨ ਬੁਰੀ ਤਰ੍ਹਾ ਨਾਲ ਜ਼ਖਮੀ ਹੋ ਗਿਆ| ਅੱਜ ਸਵੇਰੇ ਡੀ ਆਰ ਜੀ ਅਤੇ ਐਸ ਸੀ ਐਫ ਦੀ ਟੀਮ ਤਲਾਸ਼ੀ ਮੁਹਿੰਮ ਲਈ ਨਿਕਲੀ ਸੀ ਅਤੇ ਇਸੇ ਦੌਰਾਨ ਤਿੰਮਪੁਰ ਅਤੇ ਮੋਰਪੱਲੀ ਖੇਤਰ ਵਿੱਚ ਆਈ.ਈ.ਡੀ ਬਲਾਸਟ ਹੋ ਗਿਆ ਜਿਸ ਦੌਰਾਨ ਇੱਕ ਜਵਾਨ ਬੁਰੀ ਤਰ੍ਹਾਂ ਜਖਮੀ […]

ਦਿੱਲੀ ਵਿੱਚ ਬਾਰਿਸ਼ ਕਾਰਨ ਪ੍ਰਦੂਸ਼ਣ ਦਾ ਪੱਧਰ ਘਟਿਆ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ| ਹਵਾ ਗੁਣਵੱਤਾ ਇੰਡੈਕਸ ਸਵੇਰੇ 9.46 ਵਜੇ 428 ਦਰਜ ਕੀਤਾ ਗਿਆ| ਇਸ ਦੇ ਨਾਲ ਹੀ ਗਾਜੀਆਬਾਦ ਵਿੱਚ 470, ਨੋਇਡਾ 426, ਫਰੀਦਾਬਾਦ 398, ਗੁਰੂਗ੍ਰਾਮ 390 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ|ਦਿੱਲੀ […]