ਇਰਾਨ ਵਿੱਚ ਬੋਇੰਗ ਜਹਾਜ਼ ਹਾਦਸੇ ਵਿੱਚ 180 ਯਾਤਰੀਆਂ ਦੀ ਮੌਤ
ਤੇਹਰਾਨ – ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਖੁਮੈਨੀ ਹਵਾਈ ਅੱਡੇ ਨੇੜੇ ਅੱਜ ਸਵੇਰੇ ਵੱਡਾ ਜਹਾਜ਼ ਹਾਦਸਾ ਵਾਪਰਿਆ| ਬੋਇੰਗ 737 ਦਾ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ ਵਿੱਚ 180 ਵਿਅਕਤੀ ਸਵਾਰ ਸਨ, ਜਿਹਨਾਂ ਦੌਰਾਨ ਚਾਲਕ ਦਲ ਦੇ ਮੈਂਬਰ ਵੀ ਸਨ| ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ 180 ਯਾਤਰੀ ਮਾਰੇ ਗਏ ਹਨ| ਇਰਾਨੀ ਸਮਾਚਾਰ ਏਜੰਸੀ ਨੇ […]




