ਹਰਿਆਣਾ ਦੇ ਬਜਟ ਵਿਚ ਉਨਾਂ ਵਿਸ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਨਾਂ ਤੋਂ ਰੁਜਗਾਰ ਨੂੰ ਪ੍ਰੋਤਸਾਹਨ ਮਿਲੇ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਬਜਟ ਵਿਚ ਇਸ ਵਾਰ ਉਨਾਂ ਵਿਸ਼ਿਆਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਜਿਨਾਂ ਤੋਂ ਰੁਜਗਾਰ ਨੂੰ ਪ੍ਰੋਤਸਾਹਨ ਮਿਲੇ| ਰੁਜਗਾਰ ਵਧਾਉਣ ਵਿਚ ਉਦਯੋਗਿਕ ਖੇਤਰ ਦੀ ਵੱਡੀ ਭੁਮਿਕਾ ਰਹਿੰਦੀ ਹੈ, ਇਸ ਲਈ ਜੋ ਇੰਡਸਟਰੀ ਹਰਿਆਣਾ ਦੇ ਨੌਜੁਆਨਾਂ ਨੂੰ ਵੱਧ ਰੁਜਗਾਰ ਦੇਵੇਗੀ, ਉਸ ਨੂੰ ਸਰਕਾਰ ਵੱਲੋਂ ਵੀ […]




