May 10, 2026

ਪੰਜਾਬ ਵਿੱਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫ਼ਾਈ : ਰਜ਼ੀਆ ਸੁਲਤਾਨਾ

ਚੰਡੀਗੜ੍ਹ – ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸੂਬੇ ਵਿੱਚ ਸੀਵਰੇਜ ਦੀ ਸਫ਼ਾਈ ਮਨੁੱਖ-ਰਹਿਤ ਕਰਨ ਦੀ ਵੱਡੀ ਪਹਿਲਕਦਮੀ ਤਹਿਤ ਆਧੁਨਿਕ ਤਕਨੀਕ ਵਾਲੇ ਰੋਬੋਟ ਨਾਲ ਸੀਵਰੇਜ ਸਾਫ਼ ਕਰਨ ਦੇ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ। ਸੂਬੇ ਵਿੱਚ ਹੁਣ ਰੋਬੋਟ ਸੀਵਰੇਜ ਸਾਫ਼ ਕਰਿਆ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ […]

ਚੀਨ ਦੀ ਜੇਲ੍ਹ ‘ਚ ਬੰਦ ਜਗਰਾਉਂ ਦੇ ਨੌਜਵਾਨ ਦੀ ਰਿਹਾਈ ਲਈ ਕਲੇਰ ਬੀਬਾ ਬਾਦਲ ਨੂੰ ਮਿਲੇ

ਜਗਰਾਉ – ਪਿੰਡ ਚੀਮਾ ਦੇ ਅਕਾਲੀ ਆਗੂ ਪ੍ਰਮਿੰਦਰ ਸਿੰਘ ਚੀਮਾ ਦੇ ਪੁੱਤਰ ਜਗਵੀਰ ਸਿੰਘ ਸਿੱਧੂ ਜੋ ਪਿੱਛਲੇ 4 ਮਹੀਨਿਆਂ ਤੋਂ ਚੀਨ ਦੀ ਜੇਲ੍ਹ ‘ਚ ਬੰਦ ਹੋਣ ਕਰਕੇ ਉਸ ਦੇ ਮਾਪੇ ਗਹਿਰੇ ਸਦਮੇ ‘ਚ ਹਨ, ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਸ. ਆਰ. ਕਲੇਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਨੂੰ ਮਿਲੇ । ਬੀਬੀ […]

ਆਰਥਿਕ ਸੁਸਤੀ ਕਾਰਨ ਇਸ ਸਾਲ ਘੱਟ ਹੋਣਗੀਆਂ 16 ਲੱਖ ਨੌਕਰੀਆਂ

ਖੁਦਰਾ ਮਹਿੰਗਾਈ ਦਰ ਵੱਧ ਕੇ ਹੋਈ 7.35 ਫ਼ੀਸਦੀ ਨਵੀਂ ਦਿੱਲੀ – ਅਰਥਵਿਵਸਥਾ ‘ਚ ਸੁਸਤੀ ਕਾਰਨ ਦੇਸ਼ ਵਿਚ ਰੋਜ਼ਗਾਰ ਦੇ ਮੌਕੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਚਾਲੂ ਵਿੱਤੀ ਸਾਲ ‘ਚ ਨਵੀਆਂ ਨੌਕਰੀਆਂ ਦੇ ਮੌਕੇ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ ਇਸ ਸਾਲ ਘੱਟ ਪੈਦਾ ਹੋਣਗੇ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ […]