ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਨੂੰ ਅੱਜ ਵੀ ਖਿਡਾਉਣਾ ਸਮਝਿਆ ਜਾਂਦਾ ਹੈ, ਡਾ ਸੋਨੀਆ
ਮਿਲਾਨ ਇਟਲੀ – ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਕਈ ਲੋਕ ਅਜਿਹੇ ਹਨ ਜੋ ਜੱਗ ਜਨਣੀ ਔਰਤ ਨੂੰ ਸਿਰਫ ਤੇ ਸਿਰਫ ਖਿਡਾਉਣਾ ਸਮਝਦੇ ਹਨ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡਿਅਨ ਓਵਰਸੀਸ ਕਾਂਗਰਸ ਯੂਰੋਪ ਮਹਿਲਾ ਵਿੰਗ ਦੀ ਪ੍ਰਧਾਨ ਤੇ ‘ਹਿਊਮਨ ਰਾਈਟਸ , ਲਈ ਮਹਿਲਾਵਾਂ ਲਈ ਲੜਨ ਵਾਲੀ ਡਾ ਸੋਨੀਆ ਵਲੋ ਲੋਹੜੀ ਦੇ ਤਿਉਹਾਰ ਤੇ ਇਕ ਸਮਾਗਮ ਵਿੱਚ […]




