ਆਸਾਮ ‘ਚ ਐਨ.ਆਰ.ਸੀ. ਕਾਰਨ 100 ਤੇ ਪੱਛਮੀ ਬੰਗਾਲ ‘ਚ ਡਰ ਨਾਲ 31 ਮੌਤਾਂ ਹੋਈਆਂ : ਮਮਤਾ ਬੈਨਰਜੀ
ਨਦੀਆ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐਨ.ਆਰ.ਸੀ. ਦੇ ਬਹਾਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਆਸਾਮ ‘ਚ ਐਨ.ਆਰ.ਸੀ. ਦੇ ਡਰ ਕਾਰਨ 100 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੱਛਮੀ ਬੰਗਾਲ ‘ਚ 31 ਲੋਕ ਮਾਰੇ […]




