June 11, 2026

ਸੂਬੇ ਦੇ 12 ਜਿਲ੍ਹਿਆਂ ਜ਼ਿਲ੍ਹਾ ਖਪਤਕਾਰ ਫੋਰਮ ਦੇ ਨਵੇਂ ਭਵਨ ਬਣਾਏ ਜਾ ਚੁੱਕੇ ਹਨ : ਮੁੱਖ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ 22 ਜਿਲ੍ਹਿਆਂ ਵਿੱਚੋਂ 12 ਜਿਲ੍ਹਿਆਂ ਵਿਚ ਜਿਲ੍ਹਾ ਖਪਤਕਾਰ ਫੋਰਮ ਦੇ ਨਵੇਂ ਭਵਨ ਬਣਾਏ ਜਾ ਚੁੱਕੇ ਹਨ। ਬਾਕੀ 10 ਜਿਲ੍ਹਿਆਂ ਵਿਚ ਭਵਨ ਬਣਾਏ ਜਾਣਾ ਬਾਕੀ ਹੈ ਅਤੇ ਜਲਦੀ ਹੀ ਬਾਕੀ ਜਿਲ੍ਹਿਆਂ ਵਿਚ ਵੀ ਅਜਿਹੇ ਭਵਨ ਬਣਾ ਦਿੱਤੇ ਜਾਣਗੇ? ਉਨ੍ਹਾਂ ਨੇ ਕਿਹਾ ਕਿ ਭਵਨ […]

ਜੋਕੋਵਿਚ ਨੇ 8ਵਾਂ ਆਸਟਰੇਲੀਅਨ ਓਪਨ ਖ਼ਿਤਾਬ ਜਿੱਤਿਆ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਬੇਹੱਦ ਸਖ਼ਤ ਮੁਕਾਬਲੇ ਵਿੱਚ ਡੌਮੀਨਿਕ ਥੀਮ ਨੂੰ ਹਰਾ ਕੇ ਅੱਜ ਇੱਥੇ ਰਿਕਾਰਡ ਅੱਠਵੀਂ ਵਾਰ ਆਸਟਰੇਲੀਅਨ ਓਪਨ ਦਾ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਅਤੇ ਇਸ ਦੇ ਨਾਲ ਹੀ ਉਸ ਦਾ ਅਗਲੀ ਰੈਂਕਿੰਗਜ਼ ਵਿੱਚ ਅੱਵਲ ਨੰਬਰ ਇੱਕ ਪੁਰਸ਼ ਖਿਡਾਰੀ ਬਣਨਾ ਤੈਅ ਹੋ ਗਿਆ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ 1-2 ਨਾਲ ਪੱਛੜਣ ਮਗਰੋਂ […]

ਢੀਂਡਸਾ ਅਤੇ ਭਗੌੜਿਆਂ ਨੂੰ ਸ਼੍ਰੋਮਣੀ ਕਮੇਟੀ ਤੋੜਣ ਦੇ ਮਿਸ਼ਨ ‘ਚ ਕਾਮਯਾਬ ਨਹੀਂ ਹੋਣ ਦੇਣਗੇ ਅਕਾਲੀ ਵਰਕਰ : ਪ੍ਰਕਾਸ਼ ਸਿੰਘ ਬਾਦਲ

ਸੰਗਰੂਰ – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਬਹਾਦਰ ਅਕਾਲੀ ਵਰਕਰ ਸਾਂਸਦ ਸੁਖਦੇਵ ਸਿੰਘ ਢੀਂਡਸਾ ਅਤੇ ਦੂਜੇ ਭਗੌੜੇ ਅਕਾਲੀਆਂ ਨੂੰ ਕਾਂਗਰਸ ਦੇ ਇਸ਼ਾਰੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਣ ਦੇ ਮਿਸ਼ਨ ਵਿਚ ਕਾਮਯਾਬ ਨਹੀਂ ਹੋਣ ਦੇਣਗੇ। ਇੱਥੇ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਪੁੱਜੇ 50 ਹਜ਼ਾਰ ਤੋਂ ਵੱਧ […]