ਗੰਨੇ ਦੀ ਬਿਜਾਈ ਤੇ ਕਟਾਈ ਲਈ ਆਧੁਨਿਕੀ ਮਸੀਨਰੀ ਸਮੇਂ ਦੀ ਵੱਡੀ ਲੋੜ: ਸੁਖਜਿੰਦਰ ਸਿੰਘ ਰੰਧਾਵਾ
ਪੰਜਾਬ ਦੇ ਸਹਿਕਾਰਤਾ ਮੰਤਰੀ ਨੇ ਵੀ ਐਸ ਆਈ ਪੁਣੇ ਵਿਖੇ ਗੰਨੇ ਦੀ ਖੇਤੀ ਲਈ ਲੋੜੀਂਦੀ ਆਧੁਨਿਕੀ ਮਸੀਨਰੀ ਉਤੇ ਲਗਾਈ ਪ੍ਰਦਰਸਨੀ ਦਾ ਕੀਤਾ ਉਦਘਾਟਨ ਚੰਡੀਗੜ – “ਗੰਨੇ ਦੀ ਫਸਲ ਦੀ ਵੱਧ ਪੈਦਾਵਾਰ ਅਤੇ ਲੇਬਰ ਦੀ ਕਿੱਲਤ ਨਾਲ ਨਜਿੱਠਣ ਲਈ ਗੰਨੇ ਦੀ ਬਿਜਾਈ ਅਤੇ ਕਟਾਈ ਲਈ ਆਧੁਨਿਕੀ ਮਸੀਨਰੀ ਸਮੇਂ ਦੀ ਵੱਡੀ ਲੋੜ ਹੈ ਜਿਸ ਨੂੰ ਅਪਣਾਏ ਬਿਨਾਂ […]




