ਦਿੱਲੀ ਵਿੱਚ ਬਦਮਾਸ਼ਾਂ ਵਲੋਂ ਕੀਤੀ ਫਾਇਰਿੰਗ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਤ
ਨਵੀਂ ਦਿੱਲੀ – ਕੰਝਾਵਾਲਾ ਇਲਾਕੇ ਵਿੱਚ ਬੀਤੀ ਦੇਰ ਰਾਤ ਕਾਰ ਸਵਾਰ ਬਦਮਾਸ਼ਾਂ ਨੇ ਸਕਾਰਪੀਓ ਸਵਾਰ ਨੌਜਵਾਨ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ| ਬਦਮਾਸ਼ਾਂ ਨੇ ਕਰੀਬ 40-50 ਰਾਊਂਡ ਗੋਲੀਆਂ ਚਲਾਈਆਂ| ਇਸ ਹਮਲੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਹਮਲੇ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਅੰਚਿਲ ਦੇ ਰੂਪ ਵਿੱਚ ਹੋਈ ਹੈ| ਘਟਨਾ ਨੂੰ ਅੰਜਾਮ […]




