May 6, 2026

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਨਦੀਪ ਕੌਰ ਨੂੰ ਬਹਾਦਰੀ ਪੁਰਸਕਾਰ ਅਤੇ ਮੁਫਤ ਸਿੱਖਿਆ ਦੇਣ ਦਾ ਐਲਾਨ

ਚੰਡੀਗੜ੍ਹ – ਪੰਜਾਬ ਸਰਕਾਰ ਲੌਂਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਬਹਾਦਰੀ ਤੇ ਸਾਹਸ ਦਿਖਾ ਕੇ ਚਾਰ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਤ ਕਰੇਗੀ।ਇਹ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਇਸ ਲੜਕੀ ਨੂੰ ਆਜ਼ਾਦੀ ਦਿਵਸ ਮੌਕੇ ਬਹਾਦਰੀ ਪੁਰਸਕਾਰ ਨਾਲ […]

ਬਲੋਚਿਸਤਾਨ ਵਿਚ ਬੰਬ ਧਮਾਕਾ, 8 ਮੌਤਾਂ

ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਇਕ ਜ਼ਿਲ੍ਹਾ ਅਦਾਲਤ ਲਾਗੇ ਹੋਏ ਤਾਕਤਵਰ ਬੰਬ ਧਮਾਕੇ ’ਚ ਅੱਠ ਜਣੇ ਮਾਰੇ ਗਏ ਹਨ। ਹਮਲੇ ਵਿਚ ਕਰੀਬ 23 ਵਿਅਕਤੀ ਫੱਟੜ ਵੀ ਹੋਏ ਹਨ। ਧਮਾਕਾ ਸ਼ਾਹਰਾਹ-ਏ-ਅਦਾਲਤ ਕੋਲ ਉਸ ਵੇਲੇ ਹੋਇਆ ਜਦ ਕੋਇਟਾ ਪ੍ਰੈੱਸ ਕਲੱਬ ਵਿਚ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਸ ਨਾਲ ਇਲਾਕੇ ਵਿਚ ਖੜ੍ਹੇ ਵਾਹਨ ਵੀ ਹਾਦਸਾਗ੍ਰਸਤ ਹੋ […]

ਚੀਨ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ ਦੇ 84 ਹਜ਼ਾਰ ਕਰੋੜ ਤੋਂ ਵੱਧ ਦੇ ਨੋਟ ਕਰੇਗਾ ਨਸ਼ਟ

ਬੀਜਿੰਗ – ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 71,326 ਵਿਅਕਤੀ ਬਿਮਾਰ ਹਨ, ਇਹਨਾਂ ਵਿੱਚ 70,548 ਵਿਅਕਤੀ ਸਿਰਫ ਚੀਨ ਵਿੱਚ ਹਨ| ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਕਾਰਨ 1,775 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚ 1,770 ਤਾਂ ਸਿਰਫ ਚੀਨ ਦੇ ਹੀ ਹਨ ਪਰ ਹੁਣ ਚੀਨ ਦੇ ਸਾਹਮਣੇ ਇਕ ਨਵੀਂ ਸਮੱਸਿਆ ਹਜ਼ਾਰਾਂ ਕਰੋੜਾਂ ਇਨਫੈਕਟਿਡ ਨੋਟਾਂ ਨੂੰ […]