May 5, 2026

ਐੱਨਡੀਏ ਸਰਕਾਰ ਅਰਥਚਾਰਾ ਸੰਭਾਲਣ ਵਿੱਚ ਅਸਮਰੱਥ: ਚਿਦੰਬਰਮ

ਹੈਦਰਾਬਾਦ – ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਸ ’ਚ ਅਰਥ ਵਿਵਸਥਾ ਸੰਭਾਲਣ ਦੀ ਯੋਗਤਾ ਨਹੀਂ ਹੈ ਅਤੇ ਉਹ ਬੇਬਸ ਹੈ। ਕਾਂਗਰਸ ਵੱਲੋਂ ਕਰਵਾਏ ਗਏ ਇੱਕ ਸਮਾਗਮ ’ਚ ਕੇਂਦਰੀ ਬਜਟ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੋਸ਼ ਲਗਾਇਆ […]

ਅਮਰੀਕਾ ਵਲੋਂ ਕੋਰੋਨਾ ਵਾਇਰਸ ਨਾਲ ਨਜਿਠਣ ਲਈ ਚੀਨ ਨੂੰ 10 ਕਰੋੜ ਡਾਲਰ ਦੀ ਮਦਦ ਦੀ ਪੇਸ਼ਕਸ਼

ਵਾਸ਼ਿੰਗਟਨ – ਅਮਰੀਕਾ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਅਤੇ ਹੋਰ ਦੇਸ਼ਾਂ ਨੂੰ ਇਸ ਮਹਾਮਾਰੀ ਨਾਲ ਲੜਾਈ ਲਈ 10 ਕਰੋੜ ਡਾਲਰ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ| ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਆਖਿਆ ਕਿ ਇਸ ਮਹਾਮਾਰੀ ਨਾਲ ਲੜਾਈ ਲਈ ਇਹ ਵਚਨਬੱਧਤਾ ਅਮਰੀਕਾ ਦੀ ਮਜ਼ਬੂਤ ਅਗਵਾਈ ਨੂੰ ਪ੍ਰਮਾਣਿਤ ਕਰਦੀ ਹੈ|ਜਿਕਰਜਯੋਗ ਹੈ ਕਿ ਜਨਵਰੀ ਵਿਚ ਕੋਰੋਨਾ ਵਾਇਰਸ […]

ਚੀਨ ਦੇ ਹੁਬੇਈ ਵਿੱਚ ਫਸੇ ਕੇਰਲ ਦੇ 15 ਵਿਦਿਆਰਥੀ ਪਹੁੰਚੇ ਕੋਚੀਨ

ਜਾਨਲੇਵਾ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਚੀਨ ਦੇ ਹੁਬੇਈ ਸੂਬੇ ਵਿੱਚ ਫਸੇ ਕੇਰਲ ਦੇ 15 ਵਿਦਿਆਰਥੀ ਕੋਚੀਨ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਪੁੱਜੇ| ਹਵਾਈ ਅੱਡਾ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਥਰਮਲ ਜਾਂਚ ਕੀਤੀ ਗਈ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਤਾਂ ਨਹੀਂ ਹਨ| ਉਨ੍ਹਾਂ ਨੇ ਦੱਸਿਆ […]