ਕੁੱਝ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ/ਕਾਲਜਾਂ ਵੱਲੋ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਰੋਕੇ ਡਿਗਰੀਆਂ/ਸਰਟੀਫਿਕੇਟ ਤੁਰੰਤ ਜਾਰੀ ਕਰਵਾਏ ਜਾਣ: ਸਾਧੂ ਸਿੰਘ ਧਰਮਸੋਤ
ਵਿਦਿਆਰਥੀਆਂ ਦੀਆਂ ਡਿਗਰੀਆਂ/ਸਰਟੀਫਿਕੇਟ ਰੋਕਣ ਵਾਲੀਆਂ ਸੰਸਥਾਵਾਂ/ਕਾਲਜਾਂ ਦੀ ਰਿਪੋਰਟ ਵਿਭਾਗ ਨੂੰ 5 ਦਿਨਾਂ ’ਚ ਭੇਜੀ ਜਾਵੇ ਚੰਡੀਗੜ – ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵੱਖ-ਵੱਖ ਵਿਭਾਗ, ਜੋ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਨਾਲ ਸਬੰਧਤ ਹਨ, ਨੂੰ ਕਿਹਾ ਹੈ ਕਿ ਉਹ ਕੁੱਝ ਪ੍ਰਾਈਵੇਟ ਯੂਨੀਵਰਸਿਟੀਆਂ /ਕਾਲਜਾਂ ਵੱਲੋ ਅਨੁਸੂਚਿਤ ਜਾਤੀ […]




