ਦਿੱਲੀ ਵਿੱਚ ਭੀੜ ਵਾਲੇ ਸਾਰੇ ਖੇਡ ਆਯੋਜਨ ਰੱਦ ਹੋਣਗੇ : ਮਨੀਸ਼ ਸਿਸੋਦੀਆ
ਨਵੀਂ ਦਿੱਲੀ – ਕੋਰੋਨਾ ਵਾਇਰਸ ਕਾਰਨ ਦਿੱਲੀ ਵਿੱਚ ਆਈ.ਪੀ.ਐਲ. ਦੇ ਮੈਚ ਦਰਸ਼ਕਾਂ ਨਾਲ ਨਹੀਂ ਹੋਣਗੇ| ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਕਿਹਾ ਕਿ ਭਾਰੀ ਭੀੜ ਵਾਲੇ ਸਾਰੇ ਖੇਡ ਆਯੋਜਨ ਰੱਦ ਹੋਣਗੇ| ਸਿਸੋਦੀਆ ਨੇ ਕਿਹਾ ਕਿ ਜਿਨ੍ਹਾਂ ਖੇਡਾਂ ਵਿੱਚ ਹਜ਼ਾਰਾਂ ਲੋਕ ਇਕਠੇ ਹੁੰਦੇ ਹਨ, ਉਸ ਦਾ ਆਯੋਜਨ ਨਹੀਂ ਹੋਵੇਗਾ| ਉਨ੍ਹਾਂ ਨੇ ਕਿਹਾ ਕਿ […]




