May 8, 2026

ਚੀਨ ’ਚ ਨਿਗਰਾਨੀ ਹੇਠ ਰੱਖੇ ਮਰੀਜ਼ਾਂ ਵਾਲਾ ਹੋਟਲ ਢਹਿ-ਢੇਰੀ, 10 ਹਲਾਕ

ਦੱਖਣ-ਪੂਰਬੀ ਚੀਨ ਦੇ ਫੂਜਿਆਨ ਪ੍ਰਾਂਤ ਦੇ ਕੁਆਨਜ਼ਾਊ ਸ਼ਹਿਰ ਦੇ ਹੋਟਲ ’ਚ ਕਰੋਨਾਵਾਇਰਸ ਦੇ ਵੱਖਰੇ ਤੌਰ ’ਤੇ ਰੱਖੇ ਗਏ 10 ਮਰੀਜ਼ ਉਸ ਸਮੇਂ ਮਾਰੇ ਗਏ ਜਦੋਂ ਹੋਟਲ ਢਹਿ-ਢੇਰੀ ਹੋ ਗਿਆ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਮੁਤਾਬਕ ਹੋਟਲ ਦੇ ਮਲਬੇ ਹੇਠਾਂ ਕਰੀਬ 71 ਵਿਅਕਤੀ ਦੱਬੇ ਗਏ ਸਨ। ਵਾਇਰਸ ਵਾਲੇ ਮਰੀਜ਼ਾਂ ਦੇ ਸੰਪਰਕ ’ਚ ਆਉਣ ਮਗਰੋਂ ਇਨ੍ਹਾਂ ਵਿਅਕਤੀਆਂ ਨੂੰ […]

ਪੂਜਾ ਰਾਣੀ ਤੇ ਵਿਕਾਸ ਨੇ ਓਲੰਪਿਕ ’ਚ ਥਾਂ ਬਣਾਈ

ਏਸ਼ਿਆਈ ਚੈਂਪੀਅਨ ਪੂਜਾ ਰਾਣੀ ਅਤੇ ਵਿਕਾਸ ਕ੍ਰਿਸ਼ਨ (69 ਕਿਲੋ) ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ, ਜਿਸ ਨਾਲ ਉਹ ਇਸ ਸਾਲ ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਮੁੱਕੇਬਾਜ਼ ਬਣ ਗਏ। ਚੌਥਾ ਦਰਜਾ ਪ੍ਰਾਪਤ ਰਾਣੀ ਨੇ ਥਾਈਲੈਂਡ ਦੀ ਪੋਰਨਿਪਾ ਚਿਊਟੀ ਨੂੰ 5-0 ਨਾਲ ਅਤੇ ਕ੍ਰਿਸ਼ਨ ਨੇ ਸਖ਼ਤ ਮੁਕਾਬਲੇ ਵਿੱਚ ਤੀਜਾ ਦਰਜਾ […]

ਧਵਨ ਤੇ ਪਾਂਡਿਆ ਦੀ ਭਾਰਤੀ ਟੀਮ ’ਚ ਵਾਪਸੀ

ਹਰਫ਼ਨਮੌਲਾ ਹਾਰਦਿਕ ਪਾਂਡਿਆ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਮਗਰੋਂ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ-ਰੋਜ਼ਾ ਲੜੀ ਲਈ ਅੱਜ ਚੁਣੀ ਗਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਚੋਣ ਕਮੇਟੀ ਦੇ ਨਵੇਂ ਚੇਅਰਮੈਨ ਸੁਨੀਲ ਜੋਸ਼ੀ ਦੀ ਅਗਵਾਈ ਹੇਠ ਪਹਿਲੀ ਵਾਰ ਟੀਮ ਚੁਣੀ ਗਈ। ਟੀਮ ਵਿੱਚ ਕੇਦਾਰ ਜਾਧਵ […]