May 8, 2026

ਸ੍ਰੀ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨਾਂ ਲਈ ਸਰਬੱਤ ਦਾ ਭਲਾ ਟਰੱਸਟ ਦੀ ਵੱਡੀ ਪਹਿਲ ਕਦਮੀ

ਮਨਿੰਦਰ ਕੌਰ ਓਬਰਾਏ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ ਚੰਡੀਗੜ੍ਹ – ਮਨੁੱਖਤਾ ਦੇ ਸਰਬ-ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਵਿੱਚੋਂ ਉਜਾਗਰ ਹੁੰਦੀ ਸੱਚੀ-ਸੁੱਚੀ ਕਿਰਤ ਕਰਨ,ਵੰਡ ਛੱਕਣ ਤੇ ’ਸਰਬੱਤ ਦੇ ਭਲੇ’ ਦੀ ਭਾਵਨਾ ਤੇ ਤਨੋ-ਮਨੋ ਪਹਿਰਾ ਦੇਣ ਵਾਲੇ ਦੁਬਈ ਦੇ ਨਾਮਵਰ ਸਿੱਖ […]

ਅਯੋਧਿਆ ਵਿਖੇ ਰਾਮ ਲੱਲ੍ਹਾ 24 ਨੂੰ ਹੋਣਗੇ ਬਿਰਾਜਮਾਨ-ਦਰਸ਼ਨ 25 ਤੋਂ

ਅਯੋਧਿਆ ‘ਚ ਰਾਮ ਮੰਦਰ ਦੀ ਉਸਾਰੀ ਲਈ ਤਿਆਰੀਆਂ ਤੇਜ਼ ਅਯੁੱਧਿਆ – ਅਯੋਧਿਆ ‘ਚ ਰਾਮ ਮੰਦਰ ਨਿਰਮਾਣ ਸਬੰਧੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਨਵਰਾਤਰੇ ਦੇ ਪਹਿਲੇ ਦਿਨ 24 ਮਾਰਚ ਰਾਮ ਲੱਲ੍ਹਾ ਨੂੰ ਤੰਬੂ ਤੋਂ ਹਟਾ ਕੇ ਬੁਲੈਟਪਰੂਫ਼ ਫਾਈਬਰ ਮੰਦਰ ‘ਚ ਸ਼ਿਫ਼ਟ ਕੀਤਾ ਜਾਵੇਗਾ। ਰਾਮ ਭਗਤ 25 ਮਾਰਚ ਤੋਂ ਰਾਮ ਲੱਲ੍ਹਾ ਦੇ ਦਰਸ਼ਨ ਕਰ ਸਕਣਗੇ। […]

ਊਧਵ ਠਾਕਰੇ ਨੇ ਰਾਮ ਮੰਦਰ ਦੀ ਉਸਾਰੀ ਲਈ ਦਿੱਤੇ 1 ਕਰੋੜ

ਅਯੁੱਧਿਆ- ਮਹਾਰਾਸ਼ਟਰ ਸਰਕਾਰ ਦੇ 100 ਦਿਨ ਮੁਕੰਮਲ ਹੋਣ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਅਯੁੱਧਿਆ ਪਹੁੰਚੇ। ਰਾਮਲੱਲ੍ਹਾ ਦੇ ਦਰਸ਼ਨ ਕਰਦਿਆਂ ਸ਼੍ਰੀ ਠਾਕਰੇ ਨੇ ਕਿਹਾ ਕਿ ਉਹ ਅਯੁੱਧਿਆ ‘ਚ ਭਗਵਾਨ ਸ਼੍ਰੀਰਾਮ ਦੇ ਮੰਦਰ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦਾਨ ਕਰਨਗੇ। ਸ਼੍ਰੀ ਊਧਵ ਠਾਕਰੇ ਨੇ ਸਪੱਸ਼ਟ ਕੀਤਾ ਕਿ ਉਹ ਮੰਦਰ–ਉਸਾਰੀ ਲਈ ਇੱਕ ਕਰੋੜ ਰੁਪਏ ਦੀ ਰਕਮ ਮਹਾਰਾਸ਼ਟਰ […]