June 18, 2026

ਅਗਲਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ

ਵਿੱਤ ਮੰਤਰਾਲੇ ਨੇ 2021-22 ਦਾ ਸਾਲਾਨਾ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਆਰਥਿਕ ਵਿਕਾਸ ਦਰ ਨੂੰ ਸੱਟ ਵੱਜੀ ਹੈ ਤੇ ਇਸੇ ਦਰਮਿਆਨ ਆਰਥਿਕਤਾ ਨੂੰ ਉਭਾਰਨ ਲਈ ਸਰਕਾਰ ਵੱਲੋਂ ਕਈ ਹੀਲੇ ਕੀਤੇ ਜਾ ਰਹੇ ਹਨ। ਅਗਲਾ ਬਜਟ ਮੁਲਕ ਲਈ ਬੇਹੱਦ ਅਹਿਮ ਹੋਵੇਗਾ ਕਿਉਂਕਿ ਇਸ ਨੂੰ ਮਹਾਮਾਰੀ ਦੇ ਅਸਰ ਨਾਲ […]

ਬਿਹਾਰ ’ਚ 12 ਚੋਣ ਰੈਲੀਆਂ ਕਰਨਗੇ ਮੋਦੀ

ਬਿਹਾਰ ਵਿਧਾਨ ਸਭਾ ਚੋਣਾਂ ’ਚ ਐੱਨਡੀਏ ਦੇ ਪੱਖ ’ਚ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਰੈਲੀਆਂ ਕਰਨਗੇ ਅਤੇ ਪਹਿਲੀ ਰੈਲੀ 23 ਅਕਤੂਬਰ ਨੂੰ ਕੀਤੀ ਜਾਵੇਗੀ। ਬਿਹਾਰ ’ਚ ਭਾਜਪਾ ਦੇ ਚੋਣ ਇੰਚਾਰਜ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਰੀਆਂ ਰੈਲੀਆਂ ਐੱਨਡੀਏ ਦੀਆਂ […]

ਨਿਊਯਾਰਕ ‘ਚ ਗੋਲੀਆਂ ਮਾਰ ਕੇ ਬੰਦਾ ਮਾਰਿਆ

ਨਿਊਯਾਰਕ ਦੀ ਇਨਵੁੱਡ ਸਟ੍ਰੀਟ ਤੇ ਇੱਕ ਵਿਅਕਤੀ ਦੀ ਗੋਲੀਆਂ ਨਾਲ ਹਮਲੇ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਬੱਚਿਆਂ ਦੇ ਪਿਤਾ ਨੂੰ ਇੱਕ ਕਾਤਲ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਕਾਤਲ ਨੇ ਮਰਨ ਵਾਲੇ ਵਿਅਕਤੀ ਤੇ 15 ਗੋਲੀਆਂ ਚਲਾਈਆਂ ਸਨ।ਪੁਲਿਸ […]