ਪੰਜਾਬ ਨੂੰ ਚੇਨੱਈ ਹੱਥੋਂ ਮਿਲੀ ਵੱਡੀ ਹਾਰ : IPL
ਦੁਬਈ – ਆਈ ਪੀ ਐਲ ਦੇ 18ਵੇਂ ਮੈਚ ’ਚ ਪੰਜਾਬ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨੱਈ ਸੁਪਰਕਿੰਗਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸੀਜ਼ਨ ’ਚ ਪਹਿਲੀ ਵਾਰ ਦੁਬਈ ’ਚ ਕੋਈ ਟੀਮ ਟੀਚੇ ਦਾ ਪਿੱਛਾ ਕਰਦੀ ਹੋਈ ਜਿੱਤੀ ਹੋਵੇ। ਪੰਜਾਬ ਨੇ ਪਹਿਲਾਂ ਬੱਲੇਬਾਜੀ ਕਰਦਿਆਂ 178 ਦੌੜਾਂ ਬਣਾਈਆਂ। ਜਵਾਬ ’ਚ ਚੇਨੱਈ […]




