ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਦੌਰਾਨ 3 ਵਜੇ ਤੱਕ 45 ਫੀਸਦੀ ਵੋਟਾਂ ਪਈਆਂ
ਪਟਨਾ – ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਦੂਜੇ ਦੌਰ ਦੌਰਾਨ ਬਿਹਾਰ ਦੀਆਂ 94 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪਾਈਆਂ ਗਈਆਂ| ਇਸ ਸੰਬੰਧੀ ਵੋਟਰਾਂ ਵਿੱਚ ਮਿਲਿਆ ਜੁਲਿਆ ਉਤਸਾਹ ਨਜਰ ਆਇਆ| ਖਬਰ ਲਿਖੇ ਜਾਣ ਤਕ 45 ਫੀਸਦੀ ਵੋਟਿੰਗ ਹੋ ਚੁਕੀ ਸੀ| ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਲਈ 94 ਵਿਧਾਨ ਸਭਾ ਹਲਕਿਆਂ ਵਿੱਚ 1463 […]




