June 12, 2026

ਜਲ ਸਰੰਖਣ ਰੋਜਾਨਾ ਆਉਣ ਵਾਲੇ ਸਮੇਂ ਦੀ ਜਰੂਰਤ ਬਣਦਾ ਜਾ ਰਿਹਾ ਹੈ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਜਲ ਸਰੰਖਣ ਰੋਜਾਨਾ ਆਉਣ ਵਾਲੇ ਸਮੇਂ ਦੀ ਜਰੂਰਤ ਬਣਦਾ ਜਾ ਰਿਹਾ ਹੈ| ਇਸ ਨੂੰ ਦੇਖਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਵਿਜਨ ਅਨਰੂਪ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਲਾਗੂ ਕੀਤੀ ਗਈ ਹੈ| ਸਰਕਾਰ ਦਾ ਸੰਕਲਪ ਪਾਣੀ ਦੀ ਇਕ-ਇਕ […]

ਸੂਬੇ ਵਿਚ ਕਰਵਾਏ ਗਏ ਦੂਜੇ ਪੜਾਅ ਦੇ ਸੀਰੋ ਸਰਵੇ ਵਿਚ 14.8 ਫੀਸਦੀ ਲੋਕਾਂ ਵਿਚ ਐਂਟੀਬਾਡੀਜ ਪਾਈ ਗਈ – ਸਿਹਤ ਅਤੇ ਗ੍ਰਹਿ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਵਿਚ ਕਰਵਾਏ ਗਏ ਦੂਜੇ ਪੜਾਅ ਦੇ ਸੀਰੋ ਸਰਵੇ ਵਿਚ 14.8 ਫੀਸਦੀ ਲੋਕਾਂ ਵਿਚ ਐਂਟੀਬਾਡੀਜ ਪਾਈ ਗਈ| ਉਨ੍ਹਾਂ ਨੇ ਕੋਰੋਨਾ ਦੀ ਮੌਜੂਦਾ ਮੌਤ ਦਰ 1.06 ਫੀਸਦੀ ਨੂੰ ਘੱਟ ਤੋ ਘੱਟ ਪੱਧਰ ਤਕ ਲੈ ਜਾਣ ਲਈ ਡਾਕਟਰਾਂ ਨੂੰ ਹੋਰ ਕੜੀ ਮਿਹਨਤ ਕਰਨ […]

ਮੁੱਖ ਮੰਤਰੀ ਨੇ ਕੋਵਿਡ ਸੰਪਰਕ ਟਰੇਸਿੰਗ 15 ਵਿਅਕਤੀਆਂ ਤੱਕ ਵਧਾਈ, ਆਰ.ਟੀ.-ਪੀ.ਸੀ.ਆਰ. ਲਾਜ਼ਮੀ ਕਰਾਰ ਅਤੇ ਆਰ.ਏ.ਟੀ. ‘ਚ ਛੋਟ

ਹਸਪਤਾਲਾਂ ਲਈ ਸ਼ੱਕੀ ਸੀ.ਟੀ. ਸਕੈਨਾਂ ਦੀ ਜਾਣਕਾਰੀ ਸਿਹਤ ਵਿਭਾਗ ਨਾਲ ਸਾਂਝੀ ਕਰਨੀ ਵੀ ਲਾਜ਼ਮੀ ਕਰਾਰ ਚੰਡੀਗੜ੍ਹ – ਕੋਵਿਡ ਦੇ ਘਟਦੇ ਜਾ ਰਹੇ ਮਾਮਲਿਆਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਦੀ ਗਿਣਤੀ ਵਧਾ ਕੇ 15 ਵਿਅਕਤੀਆਂ ਤੱਕ ਕਰ ਦਿੱਤੀ ਹੈ ਅਤੇ ਸੀ.ਟੀ. ਸਕੈਨ ਕਰਨ ਵਾਲੇ […]